ਮੁਕਤਸਰ ਸਾਹਿਬ- ਸ਼੍ਰੀ ਮੁਕਤਸਰ ਸਾਹਿਬ ਦੇ ਇਕ ਨਿਜੀ ਹਸਪਤਾਲ ਦੇ ਡਾਕਟਰਾਂ ਨੇ ਟੈਸਟ ਟਿਊਬ ਰਾਹੀਂ ਇਕ 62 ਸਾਲ ਦੀ ਵਿਆਹੁਤਾ ਜੋੜੇ ਨੂੰ ਸੰਤਾਨ ਦੀ ਪ੍ਰਾਪਤੀ ਕਰਵਾਉਣ 'ਚ ਸਫਲਤਾ ਹਾਸਿਲ ਕੀਤੀ ਹੈ। ਡਾਕਟਰ ਨੇ ਦੱਸਿਆ ਕਿ ਇਕ ਸਾਲ ਚੱਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਇਹ ਸਫਲਤਾ ਹਾਸਿਲ ਹੋਈ ਹੈ। ਮਾਂ-ਬੱਚਾ ਦੋਵੇਂ ਹੀ ਤੰਦੁਰਸਤ ਹਨ। ਪਰਿਵਾਰਕ ਮੈਂਬਰਾਂ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਇਹ ਮਾਲਵੇ ਇਲਾਕੇ ਦਾ ਪਹਿਲਾ ਕੇਸ ਹੈ ਜੋ ਕਿ 62 ਸਾਲ ਦੀ ਉਮਰ 'ਚ ਕਿਸੇ ਜੋੜੇ ਨੂੰ ਔਲਾਦ ਦਾ ਸੁੱਖ ਪ੍ਰਾਪਤ ਹੋਇਆ ਹੇਵੇ।
ਜਲੰਧਰ : ਅੱਜ ਤੋਂ ਡੋਰ-ਟੂ-ਡੋਰ ਇਕੱਠਾ ਕੀਤਾ ਜਾਵੇਗਾ ਕੂੜਾ
NEXT STORY