ਲੰਡਨ- ਐਸ.ਆਈ.ਟੀ.ਏ. ਵਲੋਂ ਯੂਰਪ ਦੇ 2,300 ਯਾਤਰੀਆਂ 'ਤੇ ਕਰਵਾਏ ਗਏ ਇਕ ਹਵਾਈ ਆਵਾਜਾਈ ਸੰਸਾਰ ਯਾਤਰੀ ਸਰਵੇਖਣ 2014 ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਰੂਸੀ ਅਤੇ ਜਰਮਨੀ ਨਾਗਰਿਕਾਂ ਦੀ ਉਮੀਦ ਸਪੇਨ ਦੇ ਲੋਕ ਯਾਤਰਾ 'ਚ ਆਪਣੇ ਸਮਾਰਟਫੋਨ ਨੂੰ ਜ਼ਿਆਦਾ ਪਿਆਰ ਕਰਦੇ ਹਨ।
ਰੂਸੀ ਲੋਕ ਬ੍ਰਿਟੇਨ ਦੇ ਮੁਕਾਬਲੇ ਆਪਣੇ ਯਾਤਰਾ ਦੇ ਅਨੁਭਵਾਂ ਨਾਲ ਕਾਫੀ ਸੰਤੁਸ਼ਟ ਦਿਸੇ। ਸਪੇਨ ਦੇ ਲੋਕਾਂ ਨੂੰ ਸਮਾਰਟਫੋਨ ਨਾਲ ਕਾਫੀ ਲਗਾਅ ਹੁੰਦਾ ਹੈ। ਉਥੇ ਹੀ 90 ਫੀਸਦੀ ਸਪੇਨਿਸ਼ ਲੋਕਾਂ ਨੇ ਮੰਨਿਆ ਹੈ ਕਿ ਜਦ ਉਹ ਯਾਤਰਾ 'ਤੇ ਹੁੰਦੇ ਹਨ ਤਾਂ ਉਹ ਆਪਣਾ ਸਮਾਰਟਫੋਨ ਨਾਲ ਰੱਖਦੇ ਹਨ। ਉਥੇ ਹੀ ਇਸ ਮਾਮਲੇ 'ਚ 83 ਫੀਸਦੀ ਦੇ ਨਾਲ ਰੂਸ ਦਾ ਨੰੰਬਰ ਦੂਜਾ ਸੀ ਅਤੇ 78 ਫੀਸਦੀ ਨਾਲ ਜਰਮਨੀ ਦਾ ਤੀਜਾ ਸੀ।
ਹੁਣ ਤੁਸੀਂ ਸੈਮਸੰਗ ਦੀ ਇਸ ਸਮਾਰਟਵਾਚ ਨਾਲ ਫੋਨ ਵੀ ਕਰ ਸਕਦੇ ਹੋ
NEXT STORY