ਨਵੀਂ ਦਿੱਲੀ - ਪੈਰਿਸ ਦਾ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓ. ਈ. ਸੀ. ਡੀ.) ਨੇ ਰਿਜ਼ਰਵ ਬੈਂਕ ਨੂੰ ਨੀਤੀਗਤ ਦਰਾਂ ਵਿਚ ਕਟੌਤੀ ਪ੍ਰਤੀ ਚੇਤੰਨ ਕਰਦੇ ਹੋਏ ਕਿਹਾ ਹੈ ਕਿ ਮੁਦਰਾਸਫੀਤਕ ਸੰਭਾਵਨਾਵਾਂ ਅਜੇ ਕਾਫ਼ੀ ਉੱਚੇ ਪੱਧਰ 'ਤੇ ਹਨ ਅਜਿਹੇ ਵਿਚ ਸਖ਼ਤ ਕਰੰਸੀ ਨੀਤੀ ਦੇ ਰੁਖ਼ ਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਹੈ । ਕੇਂਦਰੀ ਬੈਂਕ ਦੇ ਡਿਪਟੀ ਗਵਰਨਰ ਐੱਚ. ਆਰ. ਖਾਨ ਨੇ ਵੀ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਦੇ ਹੋਏ ਹਾਲ ਵਿਚ ਮੁਦਰਾਸਫੀਤੀ ਵਿਚ ਆਈ ਗਿਰਾਵਟ ਨੂੰ ਲੈ ਕੇ ਜਲਦਬਾਜ਼ੀ ਵਿਚ ਜਸ਼ਨ ਮਨਾਉਣ ਨੂੰ ਲੈ ਕੇ ਚੇਤੰਨ ਕੀਤਾ ਹੈ ।
ਸਰਕਾਰ ਸਪਿਨਿੰਗ ਮਿੱਲਾਂ ਨੂੰ ਬਚਾਉਣ ਲਈ ਲੋਨ ਅਤੇ ਵਿਆਜ 'ਤੇ 6 ਫੀਸਦੀ ਦੇਵੇ ਸਬਸਿਡੀ
NEXT STORY