ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਸਟ੍ਰੇਲੀਆ ਯਾਤਰਾ ਤੋਂ ਪਹਿਲਾਂ ਦੱਖਣੀ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਜਾਨ ਰੋ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨੂੰ ਗੈਰ-ਫੌਜੀ ਕੰਮਾਂ ਲਈ ਯੂਰੇਨੀਅਮ ਦੀ ਮੰਗ ਪੂਰੀ ਕਰਨ ਦੀ ਅੰਤਿਮ ਤਿਆਰੀ 'ਚ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਊਰਜਾ ਉਤਪਾਦਾਂ ਲਈ ਯੂਰੇਨੀਅਮ ਨੂੰ ਲੈ ਕੇ ਦੋ ਪੱਖੀ ਸਮਝੌਤਾ ਹੋਇਆ ਹੈ, ਉਸ ਦੇ ਤਹਿਤ ਭਾਰਤ ਨੂੰ ਯੂਰੇਨੀਅਮ ਦੀ ਮੰਗ ਦੀ ਪੂਰਤੀ ਕੀਤੀ ਜਾ ਰਹੀ ਹੈ।
ਪਹਿਲੀ ਜਮਾਤ ਦੀ ਵਿਦਿਆਰਥਣ ਨੂੰ ਪ੍ਰਿੰਸੀਪਲ ਨੇ ਸੋਟੀ ਨਾਲ ਕੁੱਟਿਆ
NEXT STORY