ਹਾਲ ਹੀ 'ਚ ਪੇਪਰ ਮੈਗਜ਼ੀਨ ਲਈ ਬੱਟ ਸ਼ੋਅ ਕਰਨ ਕਾਰਨ ਰਿਐਲਿਟੀ ਟੀ. ਵੀ. ਸਟਾਰ ਕਿਮ ਕਾਰਦਰਸ਼ੀਆਂ ਕਾਫੀ ਚਰਚਾ 'ਚ ਰਹੀ ਹੈ। ਇਕ ਵਾਰ ਮੁੜ ਕਿਮ ਚਰਚਾ 'ਚ ਹੈ ਪਰ ਇਸ ਵਾਰ ਉਹ ਆਪਣੇ ਹੌਟ ਕਲੀਵੇਜ ਕਾਰਨ ਚਰਚਾ 'ਚ ਆ ਗਈ ਹੈ। ਕਿਮ ਨੇ ਹਾਲ ਹੀ 'ਚ ਕਾਲੀ ਡਰੈੱਸ 'ਚ ਆਪਣੀ ਕਲੀਵੇਜ ਨੂੰ ਸ਼ੋਅ ਕੀਤਾ।
ਕਿਮ ਸਿਡਨੀ 'ਚ ਰਾਤ ਦੇ ਖਾਣੇ ਦੌਰਾਨ ਬਹੁਤ ਹੀ ਟਾਈਟ ਡਰੈੱਸ 'ਚ ਨਜ਼ਰ ਆਈ। ਇਸ ਡਰੈੱਸ 'ਚ ਕਿਮ ਦੀ ਬ੍ਰੈਸਟ ਤੇ ਕਲੀਵੇਜ ਸਾਫ ਨਜ਼ਰ ਆ ਰਹੀ ਸੀ। ਕਿਮ ਨੇ ਉਂਝ ਹਾਲ ਹੀ 'ਚ ਪੇਪਰ ਮੈਗਜ਼ੀਨ ਲਈ ਪੂਰੀ ਤਰ੍ਹਾਂ ਨਿਊਡ ਹੋ ਕੇ ਫੋਟੋਸ਼ੂਟ ਕਰਵਾਇਆ ਸੀ। ਹਾਲਾਂਕਿ ਕਿਤੇ-ਕਿਤੇ ਇਸ ਫੋਟੋਸ਼ੂਟ ਦੀ ਆਲੋਚਨਾ ਹੋਈ ਤਾਂ ਕਿਤੇ ਇਸ ਨੂੰ ਪਸੰਦ ਵੀ ਕੀਤਾ ਗਿਆ।
ਇਨ੍ਹਾਂ ਬੋਲਡ ਦ੍ਰਿਸ਼ਾਂ ਨੂੰ ਦੇਖ ਤੁਸੀਂ ਵੀ ਕਰੋਗੇ ਤੌਬਾ (ਦੇਖੋ ਤਸਵੀਰਾਂ)
NEXT STORY