ਹਾਲ ਹੀ 'ਚ ਹਾਲੀਵੁੱਡ ਫਿਲਮ 'ਆਨ ਏ ਪਲੇਅਰ' ਦੇ ਕੁਝ ਭੜਕਾਊ ਦ੍ਰਿਸ਼ਾਂ ਨੂੰ ਰਿਲੀਜ਼ ਕੀਤਾ ਗਿਆ ਹੈ। ਅਭਿਨੇਤਰੀ ਡੇਨੀਅਲਾ ਵੇਸਟਬ੍ਰੁਕਲੇ ਸਟਾਰਰ ਫਿਲਮ 'ਚ ਕਈ ਅਸ਼ਲੀਲ ਦ੍ਰਿਸ਼ ਦੇਖਣ ਨੂੰ ਮਿਲਣਗੇ। ਡੇਨੀਅਲਾ ਨੇ ਹਾਲ ਹੀ 'ਚ ਆਪਣੇ 24 ਸਾਲਾ ਬੁਆਏਫਰੈਂਡ ਟੌਮ ਰਿਚਰਡ ਨਾਲ ਬ੍ਰੇਕਅੱਪ ਕੀਤਾ ਹੈ।
ਪਰ ਸਿੰਗਲ ਹੋਣ ਦੇ ਬਾਵਜੂਦ ਉਹ ਆਪਣੀ ਲਾਈਫ ਨੂੰ ਬੋਲਡ ਅੰਦਾਜ਼ 'ਚ ਅਜਿਹੀਆਂ ਫਿਲਮਾਂ ਰਾਹੀਂ ਬਤੀਤ ਕਰ ਰਹੀ ਹੈ। ਇਸ ਗੱਲ ਨੂੰ ਡੇਨੀਅਲਾ ਨੇ ਇਸ ਗੱਲ ਨਾਲ ਸਾਬਿਤ ਵੀ ਕਰ ਦਿੱਤਾ ਹੈ। ਇਸ ਫਿਲਮ ਦੇ ਦ੍ਰਿਸ਼ ਕਾਫੀ ਬੋਲਡ ਹਨ।
ਬ੍ਰਿਟਨੀ ਨੇ ਬੁਆਏਫ੍ਰੈਂਡ ਨੂੰ ਬੇਟਿਆਂ ਨਾਲ ਮਿਲਵਾਇਆ (ਦੇਖੋ ਤਸਵੀਰਾਂ)
NEXT STORY