ਮੁੰਬਈ- ਸੰਨੀ ਲਿਓਨ ਨੇ ਫੇਸਬੁੱਕ 'ਤੇ ਸੈਕਸ ਅਪੀਲ ਦਾ ਮਤਲਬ ਬਿਆਨ ਕੀਤਾ ਹੈ। ਸੰਨੀ ਲਿਓਨ ਨੇ ਪ੍ਰਸ਼ੰਸਕਾਂ ਕੋਲੋਂ ਸਲਾਹ ਲੈਂਦਿਆਂ ਇਕ ਪੋਸਟ ਕੀਤੀ ਹੈ, ਜਿਸ ਵਿਚ ਉਸ ਨੇ ਆਪਣੀ ਇਕ ਹੌਟ ਫੋਟੋ ਪੋਸਟ ਕਰਕੇ ਨਾਲ ਲਿਖਿਆ ਹੈ ਕਿ ਉਸ ਦੇ ਮੁਤਾਬਕ ਸੈਕਸ ਅਪੀਲ ਦਾ ਮਤਲਬ ਆਪਣੀ ਖੂਬਸੂਰਤੀ ਤੇ ਬਾਡੀ ਨੂੰ ਲੈ ਕੇ ਕੰਫਰਟੇਬਲ ਹੋਣਾ ਹੈ।
ਜੇਕਰ ਕੋਈ ਆਪਣੇ ਸਰੀਰ ਤੇ ਖੂਬਸੂਰਤੀ ਨੂੰ ਲੈ ਕੇ ਕੰਫਰਟੇਬਲ ਹੈ ਤਾਂ ਉਸ ਵਿਚ ਯਕੀਨੀ ਤੌਰ 'ਤੇ ਸੈਕਸ ਅਪੀਲ ਹੋਵੇਗੀ। ਸੰਨੀ ਫਿਲਹਾਲ ਫੇਸਬੁੱਕ 'ਤੇ ਜ਼ਿਆਦਾਤਰ ਆਪਣੀ ਅਗਾਮੀ ਫਿਲਮ ਮਸਤੀਜ਼ਾਦੇ ਦੀ ਸ਼ੂਟਿੰਗ ਦੀਆਂ ਤਸਵੀਰਾਂ ਅਪਲੋਡ ਕਰਦੀ ਹੈ। ਇਸ ਫਿਲਮ 'ਚ ਸੰਨੀ ਲਿਓਨ ਡਬਲ ਰੋਲ 'ਚ ਨਜ਼ਰ ਆ ਰਹੀ ਹੈ।
ਆਈਟਮ ਨੰਬਰ ਕਰਦੀ ਨਜ਼ਰ ਆਵੇਗੀ ਸੁਰਵੀਨ ਚਾਵਲਾ
NEXT STORY