ਤਰਨਤਾਰਨ- ਇਕ ਰੈਲੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਤੂਕਾਂ ਦਾ ਗਲਤ ਉਚਾਰਣ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਤੋਂ ਸਿੱਖ ਧਰਮ ਦੇ ਲੋਕ ਨਾਰਾਜ਼ ਨਜ਼ਰ ਆ ਰਹੇ ਹਨ। ਭਾਜਪਾ ਪਾਰਟੀ ਦਾ ਨੇਤਾ ਨਵਜੋਤ ਸਿੰਘ ਸਿੱਧੂ ਲੋਕਾਂ ਦਾ ਹਰਮਨ ਪਿਆਰ ਨੇਤਾ ਸੀ ਪਰ ਅੱਜ ਲੋਕ ਉਸ ਦੇ ਖਿਲਾਫ ਦਿਖਾਈ ਦੇ ਰਹੇ ਹਨ। ਵੀਰਵਾਰ ਨੂੰ ਤਰਨਤਾਰਨ ਵਿਖੇ ਸਤਕਾਰ ਕਮੇਟੀ ਵੱਲੋਂ ਬੋਹੜੀ ਚੌਕ ’ਚ ਨਵਜੋਤ ਸਿੱਧੂ ਦਾ ਪੁਤਲਾ ਫੂਕਿਆ ਗਿਆ ਅਤੇ ਸਿੱਧੂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਸਬੀਰ ਸਿੰਘ ਨੇ ਇਹ ਵੀ ਕਿਹਾ ਕਿ ਸਿਆਸੀ ਲੋਕ ਸਟੇਜ਼ਾਂ ’ਤੇ ਗੁਰਬਾਣੀ ਦਾ ਉਚਾਰਣ ਬੰਦ ਕਰਨ ਕਿਉਂਕਿ ਇਨ੍ਹਾਂ ਲੋਕਾਂ ਨੂੰ ਬਾਣੀ ਬਾਰੇ ਗਿਆਨ ਨਹੀਂ ਹੁੰਦਾ।
ਮੈਕਡੋਨਲਡ ਤੋਂ ਬਾਅਦ ਮਾਡਲ ਟਾਊਨ ਦੇ ਸਬਵੇਅ ਤੋਂ ਖਰੀਦੇ ਬਰਗਰ 'ਚੋਂ ਨਿਕਲੀਆਂ ਸੁੰਡੀਆਂ!
NEXT STORY