ਵਾਸ਼ਿੰਗਟਨ — ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਆਪਣੇ ਆਸ਼ਿਕ ਮਜਾਜ਼ੀ ਅਕਸ ਨਾਲ ਕਈ ਵਾਰ ਸੁਰਖੀਆਂ ਵਿਚ ਰਹਿੰਦੇ ਹਨ। ਹੁਣੇ ਜਿਹੇ ਉਨ੍ਹਾਂ ਦੀ ਇਕ ਫੋਟੋ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀ ਹੈ। ਉਨ੍ਹਾਂ ਨਾਲ ਇਕ ਸੁੰਦਰ ਕੁੜੀ ਨੇ ਸੈਲਫੀ ਕਲਿਕ ਕੀਤੀ ਤਾਂ ਬਿੱਲ ਕਲਿੰਟਨ ਕੈਮਰੇ ਦੀ ਬਜਾਏ ਉਸ ਕੁੜੀ ਦੀ ਛਾਤੀ ਬੜੇ ਗੌਰ ਨਾਲ ਦੇਖਦੇ ਨਜ਼ਰ ਆਏ। ਬਿੱਲ ਕਲਿੰਟਨ ਨੂੰ ਸ਼ਾਇਦ ਉਸ ਵੇਲੇ ਅਹਿਸਾਸ ਨਹੀਂ ਹੋਇਆ ਹੋਵੇਗਾ ਕਿ ਉਸ ਕੁੜੀ ਨੂੰ ਨਿਹਾਰਦੇ ਸਮੇਂ ਉਨ੍ਹਾਂ ਦੀਆਂ ਨਜ਼ਰਾਂ ਕੈਮਰੇ ਵਿਚ ਕੈਦ ਹੋ ਜਾਣਗੀਆਂ।
2 ਦਿਨਾਂ ਦੇ ਦੰਗਿਆਂ ਮਗਰੋਂ ਫਰਗੂਸਨ 'ਚ ਸ਼ਾਂਤੀ
NEXT STORY