ਨਵੀਂ ਦਿੱਲੀ, ਬੰਬਾਂ ਦੀ ਭਾਲ ਲਈ ਖੋਜੀ ਕੁੱਤਿਆਂ ਨੂੰ ਨਕਲੀ ਬੰਬਾਂ ਦੀ ਮਦਦ ਨਾਲ ਸਿਖਲਾਈ ਦੇਣਾ ਉਨ੍ਹਾਂ ਨੂੰ ਇਸ ਕੰਮ ਲਈ ਘੱਟ ਭਰੋਸੇਮੰਦ ਬਣਾਉਂਦਾ ਹੈ। ਅਮਰੀਕਾ ਦੀ ਇੰਡੀਆਨਾ ਯੂਨੀਵਰਸਿਟੀ ਦੇ ਖੋਜੀਆਂ ਦੀ ਤਾਜ਼ਾ ਖੋਜ ਅਨੁਸਾਰ ਨਕਲੀ ਬੰਬਾਂ ਦੀ ਮਦਦ ਨਾਲ ਟ੍ਰੇਂਡ ਕੀਤੇ ਜਾਣ ਵਾਲੇ ਖੋਜੀ ਕੁੱਤੇ ਅਸਲ ਬੰਬਾਂ ਦੀ ਭਾਲ ਵਿਚ ਪਛੜੇ ਸਾਬਤ ਹੁੰਦੇ ਹਨ।
ਚਿੱਟਾ ਕੱਪ ਕੌਫੀ ਦਾ ਸਵਾਦ ਦਿੰਦਾ ਚੱਕ
NEXT STORY