ਨਵੀਂ ਦਿੱਲੀ- ਹਾਲੀਵੁੱਡ ਅਭਿਨੇਤਰੀ ਓਲੀਵੀਆ ਮੂਨ ਨੇ ਕਾਫੀ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਓਲੀਵੀਆ ਨੇ ਕਿਹਾ ਕਿ ਉਹ ਕੋਸ਼ਿਸ਼ ਕਰਦੀ ਹੈ ਕਿ ਆਪਣੇ ਬੁਆਏਫਰੈਂਡ ਨਾਲ ਜ਼ਿਆਦਾ ਤੋਂ ਜ਼ਿਆਦਾ ਸੈਕਸ ਸਬੰਧ ਬਣਾ ਸਕੇ। 34 ਸਾਲਾ ਮਾਡਲ ਤੇ ਅਭਿਨੇਤਰੀ ਓਲੀਵੀਆ ਨੇ ਇਹ ਵੀ ਕਿਹਾ ਕਿ ਉਹ ਇਸੇ ਗੱਲ 'ਤੇ ਧਿਆਨ ਨਹੀਂ ਦਿੰਦੀ, ਸਗੋਂ ਆਪਣੇ ਕੰਮ 'ਤੇ ਵੀ ਇੰਨਾ ਹੀ ਧਿਆਨ ਦਿੰਦੀ ਹੈ।
ਉਹ ਕਹਿੰਦੀ ਹੈ ਕਿ ਇਹ ਉਦੋਂ ਹੀ ਸੰਭਵ ਹੁੰਦਾ ਹੈ, ਜਦੋਂ ਦੋਵੇਂ ਹੀ ਆਪਣੇ ਕੰਮ ਤੋਂ ਫ੍ਰੀ ਹੁੰਦੇ ਹਨ। ਦੱਸਣਯੋਗ ਹੈ ਕਿ ਓਲੀਵੀਆ ਨੇ ਇਹ ਸਾਰੀਆਂ ਗੱਲਾਂ ਇਕ ਸ਼ੋਅ ਦੌਰਾਨ ਆਖੀਆਂ ਸਨ।
ਹੈਕਰਾਂ ਨੇ ਜੇਮਸ ਬਾਂਡ ਦੀ ਅਗਲੀ ਫਿਲਮ ਦੀ ਸਕ੍ਰਿਪਟ ਕੀਤੀ ਚੋਰੀ
NEXT STORY