ਮੁੰਬਈ— ਹਾਲ ਹੀ 'ਚ ਇਕ ਭਾਰਤ ਦੀ ਸਭ ਤੋਂ ਮਸ਼ਹੂਰ ਅਡਲਟ ਇਕ ਸਮਾਚਾਰ ਪੱਤਰ ਅਨੁਸਾਰ ਭਾਰਤ 'ਚ ਸਭ ਤੋਂ ਜ਼ਿਆਦਾ ਸਰਚ ਸੰਨੀ ਲਿਓਨ ਨੂੰ ਕੀਤਾ ਗਿਆ ਹੈ। ਸੰਨੀ ਲਿਓਨ ਨੂੰ ਪਹਿਲਾ ਸਥਾਨ ਹਾਸਲ ਹੋਇਆ ਹੈ ਜਦੋਂ ਕਿ ਪੀ. ਅੱੈਮ. ਨਰਿੰਦਰ ਮੋਦੀ ਪਹਿਲਾ ਸਥਾਨ ਪਾਉਣ 'ਚ ਅਸਫਲ ਰਹੇ ਪਰ ਫਿਰ ਵੀ ਨਰਿੰਦਰ ਮੋਦੀ ਭਾਰਤ 'ਚ ਸਰਚ ਹੋਣ ਵਾਲੇ ਵਿਅਕਤੀਆਂ ਦੀ ਲਿਸਟ 'ਚ ਦੂਜੇ ਸਥਾਨ 'ਤੇ ਰਹੇ ਹਨ। ਇਸ ਲਾਈਨ 'ਚ ਮੋਦੀ ਜੀ ਨੇ ਸਲਮਾਨ ਖਾਨ, ਕੈਟਰੀਨਾ ਕੈਫ ਅਤੇ ਸ਼ਾਹਰੁਖ ਖਾਨ ਨੂੰ ਵੀ ਹਰਾ ਦਿੱਤਾ ਹੈ। ਸੰਨੀ ਲਿਓਨ ਤੋਂ ਇਵਾਵਾ ਕੈਟਰੀਨਾ ਕੈਫ, ਦੀਪਿਕਾ ਪਾਦੁਕੋਣ, ਪ੍ਰਿਯੰਕਾ ਚੋਪੜਾ, ਸਲਮਾਨ ਖਾਨ, ਕਰੀਨਾ ਕਪੂਰ, ਪ੍ਰਿਟੀ ਜ਼ਿੰਟਾ, ਆਲੀਆ ਭੱਟ, ਰਿਤਿਕ ਰੌਸ਼ਨ, ਪਰਿਣੀਤੀ ਚੋਪੜਾ ਦਾ ਨਾਂ ਵੀ ਇਸ ਲਿਸਟ 'ਚ ਸ਼ਾਮਲ ਹੈ। ਤੁਹਾਨੂੰ ਦੱਸ ਦਈਏ ਕਿ ਖੇਡਾਂ 'ਚ 'ਮੈਰੀਕਾਮ' ਨੂੰ ਸਭ ਤੋਂ ਵੱਧ ਸਰਚ ਕੀਤਾ ਗਿਆ ਸੀ। ਸੰਨੀ 'ਟੀਨਾ ਐਂਡ ਲੋਲ', 'ਮਸਤੀਜ਼ਾਦੇ', 'ਕੁਛ ਕੁਛ ਲੋਚਾ ਹੈ' ਵਰਗੀਆਂ ਫਿਲਮਾਂ 'ਚ ਕੰਮ ਕਰ ਰਹੀ ਹੈ।
ਹਾਰਰ ਫਿਲਮ 'ਚ ਕੰਮ ਕਰਨਗੇ ਸਚਿਨ ਜੋਸ਼ੀ
NEXT STORY