ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਭਾਣਜੀ ਰਿਧੀ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਮੁੰਬਈ ਸਥਿਤ ਜੇ. ਡਬਲਯੂ. ਮੈਰੀਅਟ ਵਿਚ ਦਿੱਤੀ। ਪਾਰਟੀ ਵਿਚ ਵਿਦਿਆ ਬਾਲਨ, ਜੂਹੀ ਚਾਵਲਾ ਆਪਣੇ ਪਤੀ ਜਯ ਮਹਿਤਾ, ਮਾਧੁਰੀ ਦੀਕਸ਼ਿਤ ਨੇਨੇ ਆਪਣੇ ਪਤੀ ਡਾ. ਸ਼੍ਰੀਰਾਮ ਨੇਨੇ, ਅਕਸ਼ੈ ਕੁਮਾਰ ਪਤਨੀ ਟਵਿੰਕਲ ਖੰਨਾ, ਰੇਖਾ, ਸ਼੍ਰੀਦੇਵੀ, ਕ੍ਰਿਤੀ ਸੈਨਨ, ਪ੍ਰਿਅੰਕਾ ਚੋਪੜਾ, ਈਸ਼ਾ ਗੁਪਤਾ ਤੋਂ ਇਲਾਵਾ ਕਈ ਬਾਲੀਵੁੱਡ ਹਸਤੀਆਂ ਪਹੁੰਚੀਆਂ। 13 ਦਸੰਬਰ ਨੂੰ ਮਨੀਸ਼ ਮਲਹੋਤਰਾ ਦੀ ਭਾਣਜੀ ਰਿਧੀ ਦਾ ਵਿਆਹ ਤੇਜਸ ਤਲਵਲਕਰ ਨਾਲ ਹੋਇਆ ਹੈ।
'ਲਿੰਗਾ' 'ਤੇ ਮਿਲੀ ਪ੍ਰਤੀਕਿਰਿਆ ਤੋਂ ਖੁਸ਼ ਹੈ ਸੋਨਾਕਸ਼ੀ
NEXT STORY