ਨਵੀਂ ਦਿੱਲੀ- ਭਾਰਤੀ ਕ੍ਰਿਕੇਟਰ ਵਿਰਾਟ ਕੋਹਲੀ ਦੇ ਨਾਲ ਲਵ ਅਫੇਅਰਸ ਦੀਆਂ ਖਬਰਾਂ ਕਰਕੇ ਚਰਚਾ 'ਚ ਰਹਿਣ ਵਾਲੀ ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਫੋਟੋਸ਼ੂਟ ਕਰਵਾਇਆ ਹੈ ਜਿਸ 'ਚ ਉਹ ਬਹੁਤ ਸੈਕਸੀ ਅਤੇ ਹੌਟ ਲੱਗ ਰਹੀ ਹੈ।। ਇਸ ਫੋਟੋਸ਼ੂਟ 'ਚ ਅਨੁਸ਼ਕਾ ਨੇ ਕਾਲੇ ਰੰਗ ਦੀ ਡਰੈਸ ਪਹਿਨੀ ਹੋਈ ਹੈ ਅਤੇ ਉਸ ਦੀ ਲੁਕ ਕਾਫੀ ਬੋਲਡ ਅੰਦਾਜ਼ ਵਾਲੀ ਲੱਗ ਰਹੀ ਹੈ।
ਜ਼ਿਕਰਯੋਗ ਹੈ ਕਿ ਅਨੁਸ਼ਕਾ ਨੇ 'ਜੀ. ਕਿਯੂ.' ਮੈਗਜ਼ੀਨ ਲਈ ਹੌਟ ਫੋਟੋਸ਼ੂਟ ਕਰਵਾਇਆ ਹੈ। ਅਨੁਸ਼ਕਾ ਦਾ ਹੁਣ ਤੱਕ ਇਹ ਸਭ ਤੋਂ ਬੋਲਡ ਫੋਟੋਸ਼ੂਟ ਹੈ। ਅਨੁਸ਼ਕਾ ਅਤੇ ਆਮਿਰ ਦੀ ਆਉਣ ਵਾਲੀ ਫਿਲਮ 'ਪੀਕੇ' 'ਚ ਵੀ ਅਨੁਸ਼ਕਾ ਨੇ ਹੱਟ ਕੇ ਕਿਰਦਾਰ ਕੀਤਾ ਹੈ। ਇਹ ਫਿਲਮ 19 ਦਸੰਬਰ ਨੂੰ ਰਿਲੀਜ਼ ਹੋਵੇਗੀ।
ਜਨਮਦਿਨ ਸਪੈਸ਼ਲ : ਜੋਨ ਇਬਰਾਹਿਮ ਦੇ ਬੱਚਪਨ ਦੀਆਂ ਕੁਝ ਅਣਦੇਖੀਆਂ ਤਸਵੀਰਾਂ
NEXT STORY