ਨਵੀਂ ਦਿੱਲੀ- ਦਿੱਲੀ ਵਿਚ ਇਕ ਲੜਕੇ ਵਲੋਂ ਵਾਰ-ਵਾਰ ਪਿੱਛਾ ਕੀਤੇ ਜਾਣ ਤੋਂ ਪ੍ਰੇਸ਼ਾਨ ਇਕ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਤਮ ਨਗਰ ਵਿਚ ਸਥਿਤ ਆਪਣੇ ਨਿਵਾਸ 'ਤੇ ਲੜਕੀ ਦੀ ਮਾਂ ਨੇ 10ਵੀਂ ਜਮਾਤ ਵਿਚ ਪੜ੍ਹਨ ਵਾਲੀ ਆਪਣੀ 15 ਸਾਲਾ ਬੇਟੀ ਨੂੰ ਪੱਖੇ ਨਾਲ ਲਟਕਿਆ ਦੇਖਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਹੈ ਕਿ ਉਸੇ ਸਕੂਲ ਦਾ ਇਕ ਵਿਦਿਆਰਥੀ ਉਨ੍ਹਾਂ ਦੀ ਬੇਟੀ ਦਾ ਪਿੱਛਾ ਕਰਦਾ ਸੀ, ਜਿਸ ਤੋਂ ਉਹ ਬਹੁਤ ਪ੍ਰੇਸ਼ਾਨ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਏਅਰਟੈਲ ਯੂਜ਼ਰਸ ਲਈ ਬੁਰੀ ਖਬਰ
NEXT STORY