ਨਵੀਂ ਦਿੱਲੀ— ਸਰਕਾਰ ਪੀ. ਐੱਫ. ਦਾ ਅੰਸ਼ਦਾਨ 12 ਫੀਸਦੀ ਤੋਂ ਘਟਾਕੇ 10 ਫੀਸਦੀ ਕਰ ਸਕਦੀ ਹੈ। ਕੁਝ ਵਿਸ਼ੇਸ਼ ਮਾਮਲਿਆਂ ਵਿਚ ਪੀ. ਐੱਫ. ਮੁਆਫ ਵੀ ਕੀਤਾ ਜਾ ਸਕਦਾ ਹੈ। ਹੁਣ ਤੱਕ ਲਾਜ਼ਮੀ ਤੌਰ 'ਤੇ ਪੀ. ਐੱਫ. ਕਟਵਾਉਣਾ ਪੈਂਦਾ ਹੈ। ਹੁਣ ਮੂਲ ਤਨਖਾਹ ਅਤੇ ਡੀ. ਏ. ਦਾ 12 ਫੀਸਦੀ ਪੀ. ਐੱਫ. ਖਾਤੇ ਵਿਚ ਜਮ੍ਹਾ ਹੁੰਦਾ ਹੈ। ਇੰਨੀ ਹੀ ਰਕਮ ਇੰਪਲਾਇਰ ਵਲੋਂ ਵੀ ਖਾਤੇ ਵਿਚ ਜਮ੍ਹਾ ਕੀਤੀ ਜਾਂਦੀ ਹੈ ਪਰ ਜੇਕਰ 10 ਫੀਸਦੀ ਪੀ. ਐੱਫ. ਕੱਟ ਹੋਵੇਗਾ ਤਾਂ ਇੰਪਲਾਇਰ ਵੀ ਇੰਨੀ ਹੀ ਰਕਮ ਜਮ੍ਹਾ ਕਰਵਾਏਗਾ। ਇਸ ਤਰ੍ਹਾਂ ਤੁਹਾਡੇ ਖਾਤੇ ਵਿਚ ਜਾਣ ਵਾਲੀ ਰਕਮ ਘੱਟ ਹੋ ਜਾਵੇਗੀ।
ਆਰ. ਐੱਸ. ਐੱਸ. ਤੇ ਏ. ਬੀ. ਵੀ. ਪੀ. ਦੀ ਜਾਸੂਸੀ ਕਰਵਾ ਰਹੀ ਹੈ ਮਮਤਾ
NEXT STORY