ਨਵੀਂ ਦਿੱਲੀ- ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਬੀਮਾ ਖੇਤਰ 'ਚ ਐਫ.ਡੀ.ਆਈ. ਦੇ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੋਲਾ ਖਾਨਾਂ ਦੇ ਨਿਰਧਾਰਨ ਵਾਲੇ ਆਰਡੀਨੈਂਸ 'ਤੇ ਵੀ ਮੋਹਰ ਲਗਾ ਦਿੱਤੀ ਹੈ।
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਬੀਮਾ ਖੇਤਰ 'ਚ ਵਿਦੇਸ਼ੀ ਨਿਵੇਸ਼ ਸੀਮਾ ਵਧਾਉਣ ਅਤੇ ਕੋਲਾ ਖਾਨਾਂ ਦੀ ਈ-ਨੀਲਾਮੀ ਦਾ ਮਾਰਗ ਪ੍ਰਸ਼ਸਤ ਕਰਨ ਵਾਲੇ ਆਰਡੀਨੈਂਸ 'ਤੇ ਹਸਤਾਖਰ ਕੀਤੇ। ਗੌਰਤਲਬ ਹੈ ਕਿ ਸਰਕਾਰ ਨੇ ਬੀਮਾ ਖੇਤਰ 'ਚ ਪ੍ਰਤਖ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਸੀਮਾ 26 ਫੀਸਦੀ ਤੋਂ ਵੱਧ ਕੇ 49 ਫੀਸਦੀ ਕਰਨ ਸੰਬੰਧੀ ਆਰਡੀਨੈਂਸ ਨੂੰ ਮਨਜ਼ੂਰੀ ਦਿੱਤੀ ਹੈ।
ਹੁਣ ਕਨੈਕਸ਼ਨ ਟਰਾਂਸਫਰ ਕਰਵਾਏ ਬਿਨਾਂ ਕਿਤੇ ਵੀ ਲੈ ਸਕਣਗੇ ਗੈਸ ਸਿਲੰਡਰ!
NEXT STORY