Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 22, 2026

    1:06:39 AM

  • jathedar gargajj stopped  kartarpur sahib corridor

    ਜਥੇਦਾਰ ਗੜਗੱਜ ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਵੱਲ...

  • nri in ludhiana

    ਇੰਗਲੈਂਡ ਤੋਂ ਪਰਤੇ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ...

  • petrol and diesel will not be available without a puc

    ਹੁਣ ਪੈਟਰੋਲ ਪੰਪਾਂ 'ਤੇ ਕੱਟੇ ਜਾਣਗੇ ਚਾਲਾਨ! 1...

  • punjab shocking incident

    ਪੰਜਾਬ ਦੇ ਇਸ ਇਲਾਕੇ 'ਚ ਚੱਲ ਰਿਹੈ ਗੰਦਾ ਧੰਦਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਇਨ੍ਹਾਂ ਬਜਟ ਸਮਾਰਟਫੋਨਜ਼ ਨੇ ਇਸ ਸਾਲ ਮਚਾਈ ਧਮਾਲ (ਦੇਖੋ ਤਸਵੀਰਾਂ)

GADGETS News Punjabi(ਗੈਜੇਟ)

ਇਨ੍ਹਾਂ ਬਜਟ ਸਮਾਰਟਫੋਨਜ਼ ਨੇ ਇਸ ਸਾਲ ਮਚਾਈ ਧਮਾਲ (ਦੇਖੋ ਤਸਵੀਰਾਂ)

  • Updated: 26 Dec, 2014 09:38 PM
Gadgets
article
  • Share
    • Facebook
    • Tumblr
    • Linkedin
    • Twitter
  • Comment

ਇਸ ਸਾਲ ਮੋਬਾਈਲ ਤਕਨੀਕ ਦੀ ਦੁਨੀਆ ਵਿਚ’ਖੂਬ ਹਲਚਲ ਦੇਖੀ ਗਈ। ਕੁਝ ਐਂਡਰਾਇਡ ਸਮਾਰਟ ਫੋਨਾਂ ਨੇ ਆਪਣੀ ਕਫਾਇਤੀ ਕੀਮਤ ਨਾਲ ਲੋਕਾਂ ਨੂੰ ਆਕਰਸ਼ਿਤ ਕੀਤਾ ਤਾਂ ਕੁਝ ਦੇ ਹਾਈ ਫੀਚਰਸ ਚਰਚਾ ਵਿਚ ਰਹੇ। ਉਨ੍ਹਾਂ ਵਿਚੋਂ ਅਸੀਂ ਉਨ੍ਹਾਂ ਬਿਹਤਰੀਨ ਸਮਾਰਟ ਫੋਨਜ਼ ਬਾਰੇ ਤੁਹਾਨੂੰ ਦੱਸ ਰਹੇ ਹਾਂ, ਜਿਨ੍ਹਾਂ ਦੀ ਕੀਮਤ 10 ਹਜ਼ਾਰ ਤੋਂ ਘੱਟ ਹੈ।
Asus Jain
ਘੱਟ ਕੀਮਤ ਵਾਲਾ ਇਹ ਕਾਫੀ ਵਧੀਆ ਸਮਾਰਟ ਫੋਨ ਹੈ। ਫੋਨ ਵਿਚ 5 ਇੰਚ ਦੀ ਸਕ੍ਰੀਨ ਦੇ ਨਾਲ 720 ਰੈਜੀਲਿਊਸ਼ਨ ਹਨ। ਫੋਨ ਐਂਡਰਾਇਡ 4.3 ਜੈਲੀਬੀਨ 'ਤੇ ਕੰਮ ਕਰਦਾ ਹੈ, ਜਿਸ ਵਿਚ 1.6 ਮੈਗਾ ਗੀਗਾ ਹਰਟਸ ਡਿਊਸ ਕੋਰ ਦਾ ਦਮਦਾਰ ਇੰਟੈਲ ਐਟਮ ਜ਼ੈੱਡ 2560 ਦਾ ਪ੍ਰੋਸੈੱਸਰ ਲੱਗਾ ਹੈ। 2 ਜੀ. ਬੀ. ਦੀ ਰੈਮ ਨਾਲ ਫੋਨ ਵਿਚ 2100 ਐੱਮ. ਏ. ਐੱਚ. ਦੀ ਬੈਟਰੀ ਲੱਗੀ ਹੈ। ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਐੱਲ. ਈ. ਡੀ. ਫਲੈਸ਼ ਦੇ ਨਾਲ ਹੈ। 2 ਐੱਮ. ਪੀ. ਦਾ ਸੈਕੰਡਰੀ ਕੈਮਰਾ ਵੀ ਹੈ।
Samsung Galaxy Core
ਡੂਅਲ ਸਿਮ ਸਪੋਰਟ ਕਰਨ ਵਾਲਾ ਸੈਮਸੰਗ ਗਲੈਕਸੀ ਕੋਰ ਪ੍ਰਾਈਮ ਐਂਡਰਾਇਡ 4.4 ਕਿੱਟ ਕੈਟ 'ਤੇ ਚੱਲਦਾ ਹੈ। 1.2 ਗੀਗਾਹਰਟਸ ਕਵਾਰਡ ਕੋਰ ਪ੍ਰੋਸੈਸਰ ਅਤੇ 1 ਜੀ ਬੀ ਰੈਮ ਹੈ। ਇਸ ਵਿਚ ਪਿਛਲੇ ਪਾਸੇ ਫਲੈਸ਼ ਨਾਲ 5 ਮੈਗਾਪਿਕਸਲ ਦਾ ਕੈਮਰਾ ਹੈ। 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 8 ਜੀ ਬੀ ਇੰਟਰਨਲ ਸਟੋਰੇਜ ਹੈ ਅਤੇ 64 ਜੀ ਬੀ ਤਕ ਮਾਈਕ੍ਰੋ ਐੱਸ. ਡੀ. ਕਾਰਡ ਲਗਾਇਆ ਜਾ ਸਕਦਾ ਹੈ। 2000 ਐੱਮ. ਏ. ਐੱਚ. ਦੀ ਬੈਟਰੀ ਹੈ। ਕੁਨਕਟੀਵਿਟੀ ਆਪਸ਼ਨ ਵਿਚ ਵਾਈ. ਫਾਈ., ਬਲਿਊ ਟੁੱਥ 4.0, ਜੀ.ਪੀ. ਐੱਸ. ਅਤੇ 3 ਜੀ ਸ਼ਾਮਲ ਹਨ। ਇਸ ਦੀ ਲੰਬਾਈ, ਚੌੜਾਈ ਅਤੇ ਮੋਟਾਈ 130.8*67.9*8.8 ਮਿਲੀਮੀਟਰ ਹੈ। ਇਹ ਗ੍ਰੇ ਵ੍ਹਾਈਟ ਅਤੇ ਸਿਲਵਰ ਰੰਗਾਂ ਵਿਚ ਹੈ।
Xiaomi Redmi vS
ਚਾਈਨੀਜ਼ ਐਪਲ ਦੇ ਨਾਂ ਨਾਲ ਮਸ਼ਹੂਰ ਜਿਆਓਮੀ ਫੀਚਰਜ਼ ਅਤੇ ਪਰਫਾਰਮੈਂਸ ਦੇ ਮਾਮਲੇ ਵਿਚ ਇਕ ਜ਼ਬਰਦਸਤ ਸਮਾਰਟ ਫੋਨ ਲੈ ਕੇ ਆਈ 4.7 ਇੰਚ ਦੀ ਆਈ. ਪੀ. ਐੱਸ. ਡਿਸਪਲੇ ਸਕ੍ਰੀਨ, ਜਿਸ ਵਿਚ 3 ਜੀ ਨੈੱਟਵਰਕ ਵਾਲੀਆਂ 2 ਸਿਮਾਂ ਲੱਗਦੀਆਂ ਹਨ। ਇਹ ਐਂਡਰਾਇਡ 4.3 ਜੈਲੀਬੀਨ ਆਧਾਰਤ ਐੱਮ. ਆਈ. ਯੂ. ਆਈ.ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਵਿਚ 8 ਮੈਗਾਪਿਕਸਲ ਕੈਮਰਾ ਐੱਲ. ਈ. ਡੀ. ਫਲੈਸ਼ ਦੇ ਨਾਲ ਬ੍ਰਸਟ ਮੋਡ, ਆਟੋ ਫੋਕਸ 0 ਸ਼ਟਰਲੈੱਗ, ਐੱਚ. ਡੀ. ਆਰ. ਅਤੇ ਰੀਅਲ ਟਾਈਮ ਫਿਲਟਰ ਵਰਗੇ ਆਪਸ਼ਨ ਹਨ। ਹਾਲਾਂਕਿ ਦਿੱਲੀ ਹਾਈ ਕੋਰਟ ਨੇ ਜਿਆਓਮੀ 'ਤੇ ਭਾਰਤ ਵਿਚ ਫੋਨ ਵੇਚਣ 'ਤੇ ਅਸਥਾਈ ਪਾਬੰਦੀ ਲਗਾਈ ਹੋਈ ਹੈ।
Xolo Omega
ਜੋਲੋ ਨੇ ਭਾਰਤ ਵਿਚ ਨਵੇਂ ਓਮੇਗਾ ਸਮਾਰਟ ਫੋਨ ਨੂੰ ਲਾਂਚ ਕੀਤਾ। ਇਹ ਮੀਡੀਆ ਟੈੱਕ ਆਕਟਾ ਕੋਰ ਪ੍ਰੋਸੈਸਰ ਅਤੇ ਜੋਲੋ ਦੇ ਡਰਾਈਵ ਪਲੇਟ ਫਾਰਮ ਨਾਲ ਲੈਸ ਹੈ। ਜੋਲੋ ਉਮੇਗਾ 5.0 'ਚ 5 ਇੰਚ ਦਾ 7. 20 ਪਿਕਸਲ ਆਈ. ਪੀ. ਐੱਸ. ਡਿਸਪਲੇ ਹੈ। ਇਸ ਵਿਚ ਹਾਈਵ ਯੂ. ਆਈ. ਆਧਾਰਤ ਐਂਡਰਾਇਡ ਕਿਟ ਕੈਟ ਵੀ 4.4 ਮਾਲੀ 450 ਐੱਮ. ਪੀ. 4 ਗ੍ਰਾਫਿਕਸ ਦੇ ਨਾਲ 1.4 ਜੀ. ਐੱਚ. ਜ਼ੈੱਡ. ਆਕਟਾ ਕੋਰ ਪ੍ਰੋਸੈਸਰ ਅਤੇ 1 ਜੀ. ਬੀ. ਦੀ ਰੈਮ ਹੈ।
Moto E
ਇਹ ਐਂਡਰਾਇਡ ਆਪ੍ਰੇਟਿੰਗ 4.4 ਕਿਟ ਕੈਟ 'ਤੇ ਕੰਮ ਕਰਦਾ ਹੈ। ਮੋਟੋ ਈ 'ਚ 540*960 ਪਿਕਸਲ ਰੈਜ਼ੋਲਿਊਸ਼ਨ ਵਾਲੀ 4.3 ਇੰਚ ਦੀ ਆਈ. ਪੀ.ਐੱਸ. ਸਕ੍ਰੀਨ ਹੈ। 1. 2 ਗੀਗਾ ਹਰਟਸ ਡੂਅਲ ਕੋਰ ਪ੍ਰੋਸੈਸਰ ਕਾਲ ਕਾਮ ਸਨੈਪ ਡ੍ਰੈਗਨ 200, 302 ਐਂਡਰੀਨੋ ਜੀ. ਪੀ. ਯੂ., 1 ਜੀ ਬੀ ਰੈਮ ਅਤੇ 4 ਜੀ ਬੀ ਇੰਟਰਨਲ ਸਟੋਰੇਜ ਦੇ ਨਾਲ ਕੰਮ ਕਰੇਗਾ। ਪਾਵਰ ਬੈਕਅੱਪ ਦੇ ਲਈ 1980 ਐੱਮ. ਏ. ਐੱਚ. ਦੀ ਬੈਟਰੀ ਦਾ ਇਸਤੇਮਾਲ ਕੀਤਾ ਗਿਆ ਹੈ। ਮੋਟੋ ਈ ਡਬਲ ਸਿਮ ਸਪੋਰਟ ਦੇ ਨਾਲ ਕੰਮ ਕਰਦਾ ਹੈ, ਜਿਸ 'ਚ ਤੁਹਾਨੂੰ ਇੰਟੈਲੀਜੈਂਟ ਕਾਲਿੰਗ ਫੀਚਰ ਵੀ ਮਿਲੇਗਾ।
Micromax Canvas Express
ਇਸ ਵਿਚ ਕੁਝ ਅਦਭੁੱਤ ਫੀਚਰਜ਼ ਹਨ, ਜਿਵੇਂ ਕਿ 'ਹਾਟ ਨਾਟ' ਫੀਚਰ, ਜਿਸ ਦੀ ਮਦਦ ਨਾਲ ਕੇਵਲ 1 ਕਲਿੱਕ ਨਾਲ ਕਾਫੀ ਤੇਜ਼ੀ ਨਾਲ ਇਕ ਫੋਨ ਤੋਂ ਦੂਜੇ ਫੋਨ ਵਿਚ ਡਾਟਾ ਟ੍ਰਾਂਸਫਰ ਹੁੰਦਾ ਹੈ। ਇਸ ਤੋਂ ਇਲਾਵਾ 'ਸਮਾਰਟਬੈਕ ਨਾਂ ਦੀ ਸਹੂਲਤ ਵੀ ਪਾਈ ਗਈ ਹੈ, ਜਿਸ ਵਿਚ ਫੋਨ ਅਨਲਾਕ ਕੀਤੇ ਬਿਨਾਂ ਆਪਣੀ ਮਨਚਾਹੀ ਐਪਸ ਨੂੰ ਸਿੱਧਾ ਇਸਤੇਮਾਲ ਕਰ ਸਕਦੇ ਹੋ।
Intex Aqua Power
ਲੰਬੀ ਬੈਟਰੀ ਬੈਕਅਪ ਵਾਲੇ ਇਸ ਸਮਾਰਟ ਫੋਨ ਦੀ ਖਾਸੀਅਤ ਹੈ ਇਸ ਦਾ ਬਿਹਤਰੀਨ ਆਕਟਾ ਕੋਰ ਪ੍ਰੋਸੈਸਰ, ਜਿਸ ਨਾਲ ਇਕ ਜੀ ਬੀ ਰੈਮ ਨੂੰ ਜੋੜ ਦਿੱਤਾ ਗਿਆ ਹੈ, ਜਿਹੜਾ ਫੋਨ ਦੀ ਕਾਰਜ ਸਮਰੱਥਾ ਨੂੰ ਹੋਰ ਵੀ ਵਧਾਉਂਦਾ ਹੈ। ਇਸ ਫੋਨ ਵਿਚ 8 ਜੀ ਬੀ ਦਾ ਇੰਟਰਨਲ ਸਟੋਰੇਜ ਹੈ, ਜਿਸ ਨੂੰ ਐੱਸ. ਡੀ. ਕਾਰਡ ਦੀ ਮਦਦ ਨਾਲ 32 ਜੀ ਬੀ ਤਕ ਵਧਾ ਸਕਦੇ ਹੋ। ਇੰਟੈਕਸ ਐਕਵਾ ਆਈ 5 ਨਾਲ ਆਕਟਾ ਸਮਾਰਟ ਫੋਨ ਵਿਚ 5 ਇੰਚ ਦਾ ਕਿਊ. ਐੱਚ. ਡੀ. ਡਿਸਪਲੇਅ ਹੈ। ਇਸ ਦੇ ਨਾਲ ਫੋਨ ਵਿਚ ਐਂਡਰਾਇਡ 4.4 ਕਿਟਕੈਟ, 13 ਮੈਗਾਪਿਕਸਲ ਦਾ ਰੀਅਰ ਕੈਮਰਾ, 5 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 2000 ਐੱਮ. ਏ. ਐੱਚ. ਦੀ ਬੈਟਰੀ ਹੈ।
Spice Dream UNO Android One
ਇਹ 4.5 ਇੰਚ ਡਿਸਪਲੇਅ ਦੇ ਨਾਲ ਹੈ। ਇਸ ਦੇ ਹਾਰਡਵੇਅਰ ਦੀ ਗੱਲ ਕਰੀਏ ਤਾਂ ਇਹ ਫੋਨ 1.3 ਗੀਗਾਹਾਰਟਸ ਮੀਡੀਆਟੈੱਕ ਕੁਆਰਡਕੋ ਪ੍ਰੋਸੈਸਰ, ਮਾਲੀ 400 ਐੱਮ. ਪੀ. ਗ੍ਰਾਫਿਕਸ ਅਤੇ 1 ਜੀ ਬੀ ਰੈਮ ਦੇ ਨਾਲ ਕੰਮ ਕਰੇਗਾ। ਫੋਨ ਦੀ ਇੰਟਰਨਲ ਸਟੋਰੇਜ 4 ਜੀ ਬੀ ਅਤੇ ਐਕਸਟਰਨਲ ਮੈਮਰੀ ਦੇ ਲਈ 32 ਜੀ ਬੀ ਮਾਈਕ੍ਰੋ ਐੱਸ. ਡੀ. ਕਾਰਡ ਸਪੋਰਟ ਹੋਵੇਗੀ। ਇਹ ਫੋਨ ਗੂਗਲ ਐਂਡਰਾਇਡ ਦੇ ਲੇਟੈਸਟ ਵਰਜਨ 4.4.4.4 'ਤੇ ਆਧਾਰਿਤ ਹੈ। ਫੋਟੋਗ੍ਰਾਫੀ ਦੇ ਲਈ ਐੱਲ. ਈ. ਡੀ. ਫਲੈਸ਼ ਸਮੇਤ 5 ਮੈਗਾਪਿਕਸਲ ਰੇਅਰ ਕੈਮਰਾ ਅਤੇ 2 ਮੈਗਾਪਿਕਸਲ ਫਰੰਟ ਕੈਮਰਾ ਹੋਵੇਗਾ। ਫੋਨ ਦੀ ਬੈਟਰੀ 1700 ਐੱਮ. ਏ. ਐੱਚ. ਹੈ।
Huwai Honor Holly
ਚੀਨੀ ਸਮਾਰਟ ਫੋਨ ਕੰਪਨੀ ਹੁਵਾਏਈ ਦੇ ਇਸ ਸਮਾਰਟ ਫੋਨ ਵਿਚ 5 ਇੰਚ ਦਾ ਐੱਚ. ਡੀ. ਡਿਸਪਲੇਅ ਹੈ। ਇਹ ਸਮਾਰਟ ਫੋਨ ਐਂਡਰਾਇਡ ਦੇ 4.4.2 ਕਿਟਕੈਟ ਆਪ੍ਰੇਟਿੰਗ ਸਿਸਟਮ 'ਤੇ ਆਧਾਰਿਤ ਹੈ। ਫੋਨ 1.3 ਗੀਗਾ ਹਾਰਟਸ ਕੁਆਰਡਕੋਰ ਪ੍ਰੋਸੈਸਰ, 1 ਜੀ ਬੀ ਰੈਮ ਅਤੇ 16 ਜੀ ਬੀ ਦੇ ਇੰਟਰਨਲ ਸਟੋਰੇਜ ਦੇ ਨਾਲ ਹੈ। ਮਾਈਕ੍ਰੋ ਐੱਸ. ਡੀ. ਕਾਰਡ ਦੇ ਜ਼ਰੀਏ 32 ਜੀ ਬੀ ਤਕ ਐਕਸਟਰਨਲ ਮੈਮੋਰੀ ਨੂੰ ਵਧਾਇਆ ਜਾ ਸਕਦਾ ਹੈ।
NOKIA LUMIA 630
ਬੈਟਰੀ ਦੇ ਮਾਮਲੇ ਵਿਚ ਨੋਕੀਆ ਹਮੇਸ਼ਾ ਹੀ ਲਾਜਵਾਬ ਰਿਹਾ ਹੈ। ਨੋਕੀਆ ਲੂਮੀਆ 630 ਡੂਅਲ ਸਿਮ ਦੀ ਬੈਟਰੀ ਵੀ ਕਿਸੇ ਮਾਇਨੇ ਵਿਚ ਘੱਟ ਨਹੀਂ ਹੈ। ਪਹਿਲਾਂ ਦੇ ਮੁਕਾਬਲੇ ਇਸ ਫੋਨ ਨੂੰ ਕਈ ਗੁਣਾਤਮਕ ਤਬਦੀਲੀਆਂ ਦੇ ਨਾਲ ਬਾਜ਼ਾਰ ਵਿਚ ਲਿਆਂਦਾ ਗਿਆ ਹੈ ਪਰ ਇਸ ਫੋਨ ਦਾ ਰੈਮ ਘੱਟ ਹੈ ਅਤੇ ਡਿਜ਼ਾਈਨ ਉਹੀ ਪੁਰਾਣਾ ਹੀ ਹੈ।

  • ਮੋਬਾਈਲ
  • Year 2014
  • Mobile
  • ਤਕਨੀਕ

ਹੁਣ ਬਿਨਾਂ ਪੈਸੇ ਦਿੱਤੇ ਮਿਲੇਗਾ ਆਈਫੋਨ 6 ਤੇ 6 ਪਲੱਸ! (ਦੇਖੋ ਤਸਵੀਰਾਂ)

NEXT STORY

Stories You May Like

  • news of merger of 9 government banks creates stir  viral documents
    9 ਸਰਕਾਰੀ ਬੈਂਕਾਂ ਦੇ ਰਲੇਵੇਂ ਦੀ ਖਬ਼ਰ ਨੇ ਮਚਾਈ ਹਲਚਲ, ਵਾਇਰਲ ਦਸਤਾਵੇਜ਼ਾਂ ਨੇ ਵਧਾਈ ਚਿੰਤਾ, ਜਾਣੋ ਸੱਚ
  • samsung launches new budget phone amidst rising prices
    ਮਹਿੰਗਾਈ ਦੇ ਦੌਰ 'ਚ Samsung ਨੇ ਲਾਂਚ ਕੀਤਾ ਨਵਾਂ ਬਜਟ ਫ਼ੋਨ ! ਮਿਲੇਗੀ 6000 mAh ਬੈਟਰੀ ਤੇ 6 ਸਾਲ ਤੱਕ ਅਪਡੇਟਸ
  • gippy and shehnaaz reached wagah border to promote   singh vs kaur 2
    'Singh vs Kaur 2' ਦੀ ਪ੍ਰਮੋਸ਼ਨ ਲਈ ਵਾਹਘਾ ਬਾਰਡਰ ਪਹੁੰਚੇ ਗਿੱਪੀ ਅਤੇ ਸ਼ਹਿਨਾਜ਼, ਦੇਖੋ ਤਸਵੀਰਾਂ
  • non vegetarian thali most expensive in august
    ਰਸੋਈ ਦਾ ਬਜਟ ਫਿਰ ਵਧਿਆ, ਅਗਸਤ ’ਚ ਮਾਸਾਹਾਰੀ ਥਾਲੀ ਸਭ ਤੋਂ ਜ਼ਿਆਦਾ ਮਹਿੰਗੀ
  • rashifal  people  promotion  salary  job
    ਬੁੱਧ ਦੇ ਗੋਚਰ ਨਾਲ ਆਏਗਾ ਪੈਸਾ ! ਇਸ ਹਫ਼ਤੇ ਮਾਲਾਮਾਲ ਹੋ ਜਾਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ
  • the company launched a 1 year plan
    ਵਾਰ-ਵਾਰ ਰਿਚਾਰਜ ਦੇ ਝੰਜਟ ਤੋਂ ਮਿਲੇਗਾ ਛੁਟਕਾਰਾ ! ਇਸ ਕੰਪਨੀ ਨੇ ਲਾਂਚ ਕੀਤਾ 1 ਸਾਲ ਦਾ ਪਲਾਨ
  • monkey creates panic in moonak kalan village
    ਪਿੰਡ ਮੂਨਕ ਕਲਾਂ 'ਚ ਬਾਂਦਰ ਨੇ ਮਚਾਈ ਦਹਿਸ਼ਤ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
  • lava has launched a budget friendly phone
    6000mAh ਦੀ ਬੈਟਰੀ ਨਾਲ ਲਾਵਾ ਨੇ ਲਾਂਚ ਕਰ'ਤਾ ਬਜਟ ਫ੍ਰੈਂਡਲੀ ਫੋਨ! ਜਾਣੋ ਕੀਮਤ
  • jalandhar 1 year old child goes missing
    ਜਲੰਧਰ: 1 ਸਾਲਾ ਬੱਚਾ ਹੋਇਆ ਲਾਪਤਾ, ਪੁਲਸ ਕਰ ਰਹੀ ਮਾਮਲੇ ਦੀ ਜਾਂਚ
  • interview with raman kumar news anchor at jalandhar doordarshan
    ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ ਕੁਮਾਰ ਨਾਲ ਦਿਲਚਸਪ ਇੰਟਰਵਿਊ,...
  • punjab weather imd
    ਪੰਜਾਬ Weather ਦੀ ਤਾਜ਼ਾ ਅਪਡੇਟ ਜਾਰੀ! ਜਾਣੋ ਅਗਲੇ 5 ਦਿਨਾਂ ਦਾ ਹਾਲ
  • sting video of mixing 12 kg water in 28 kg milk surfaced
    ਹੈਂ! 28 ਕਿਲੋ ਦੁੱਧ ’ਚ 12 ਕਿਲੋ ਪਾਣੀ..., ਜਲੰਧਰ ਦੀ ਇਸ ਸਟਿੰਗ ਵੀਡੀਓ ਨੇ ਕੀਤਾ...
  • young man from dubai made big revelations about aaradhya enterprises
    ਦੁਬਈ ਤੋਂ ਪਰਤੇ ਨੌਜਵਾਨ ਨੇ ਅਰਾਧਿਆ ਐਂਟਰਪ੍ਰਾਈਜ਼ਿਜ਼ ਨੂੰ ਲੈ ਕੇ ਕੀਤੇ ਵੱਡੇ...
  • breakthrough in case of 4 year old keshav kidnapping in jalandhar
    ਜਵਾਕ ਦੇ ਅਗਵਾ ਮਾਮਲੇ 'ਚ ਮੁਲਜ਼ਮ ਗ੍ਰਿਫ਼ਤਾਰ, ਵੇਚਣ ਦੀ ਬਣਾਈ ਸੀ ਪਲਾਨਿੰਗ, ਬੱਸ...
  • strict arrangements for the shri siddh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਸਖ਼ਤ ਪ੍ਰਬੰਧ,1000 ਪੁਲਸ ਮੁਲਾਜ਼ਮ...
  • boy dies at night after being released from police custody
    ਪੁਲਸ ਹਿਰਾਸਤ ਤੋਂ ਰਿਹਾਅ ਹੋਣ ਮਗਰੋਂ ਰਾਤ ਨੂੰ ਹੋ ਗਈ ਨੌਜਵਾਨ ਦੀ ਮੌਤ, ਲੋਕਾਂ ਨੇ...
Trending
Ek Nazar
ice officer in usa

ਅਮਰੀਕਾ 'ਚ ICE ਅਧਿਕਾਰੀ ਨੇ ਵੈਨੇਜ਼ੁਏਲਾ ਦੇ ਨਾਗਰਿਕ ਨੂੰ ਮਾਰ'ਤੀ ਗੋਲੀ

british pm to meet trump

ਟਰੰਪ ਨਾਲ ਮੁਲਾਕਾਤ ਕਰਨਗੇ ਬ੍ਰਿਟਿਸ਼ PM; ਯੂਕਰੇਨ, ਪੱਛਮੀ ਏਸ਼ੀਆ ਸੰਕਟ 'ਤੇ...

parliamentary elections

ਰੂਸੀ ਸੰਸਦੀ ਚੋਣਾਂ : ਪੁਤਿਨ-ਪੱਖੀ ਪਾਰਟੀ ਦਾ ਦਬਦਬਾ ਬਰਕਰਾਰ

veteran actress loses battle with cancer

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਕੈਂਸਰ ਤੋਂ ਜੰਗ ਹਾਰੀ ਦਿੱਗਜ ਅਦਾਕਾਰਾ

chinese president xi jinping visit us

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ,...

pakistan claims airstrikes

ਪਾਕਿਸਤਾਨ ਦਾ ਦਾਅਵਾ, ਢੇਰ ਕਰ'ਤੇ 28 ਅੱਤਵਾਦੀ

emmanuel macron met with mark carney

ਮੈਕਰੋਨ ਨੇ ਕਾਰਨੀ ਨਾਲ ਕੀਤੀ ਮੁਲਾਕਾਤ, ਕੈਨੇਡਾ ਨੂੰ ਈਯੂ ਦਾ ਐਸੋਸੀਏਟ ਮੈਂਬਰ...

elections in russia

ਰੂਸੀ ਸੰਸਦੀ ਚੋਣਾਂ : ਸ਼ੁਰੂਆਤੀ ਰੁਝਾਨਾਂ 'ਚ ਪੁਤਿਨ-ਸਮਰਥਿਤ ਯੂਨਾਈਟਿਡ ਰਸ਼ੀਆ...

railway passengers take note

ਰੇਲਵੇ ਯਾਤਰੀ ਦੇਣ ਧਿਆਨ, ਇਹ ਰੇਲ ਗੱਡੀਆਂ 7 ਦਿਨਾਂ ਲਈ ਰੱਦ

10 rupees  dispute  auto rickshaw driver

ਹੈਦਰਾਬਾਦ 'ਚ 10 ਰੁਪਏ ਨੂੰ ਲੈ ਕੇ ਹੋਇਆ ਝਗੜਾ, ਕੁੱਟ-ਕੁੱਟ ਮਾਰ 'ਤਾ ਆਟੋ ਚਾਲਕ

parmish verma case

ਪਰਮੀਸ਼ ਵਰਮਾ ਗੋਲੀਕਾਂਡ: 2 ਪੁਲਸ ਮੁਲਾਜ਼ਮਾਂ ਸਣੇ 3 ਖ਼ਿਲਾਫ਼ ਗ਼ੈਰ-ਜ਼ਮਾਨਤੀ...

imran khan  s sister detained

ਪਾਕਿਸਤਾਨ : ਹਿਰਾਸਤ 'ਚ ਲਈ ਗਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ

people of these 3 zodiac signs will be rolling in money

ਇਹ 3 ਰਾਸ਼ੀਆਂ ਵਾਲੇ ਅਗਲੇ 42 ਦਿਨ ਨੋਟਾਂ 'ਚ ਖੇਡਣਗੇ ! ਬਣ ਰਿਹੈ ਦੁਰਲੱਭ ਸੰਜੋਗ

famous actress admitted to hospital

ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਚੱਲ ਰਿਹੈ ਇਲਾਜ, ਸਾਹਮਣੇ ਆਈ ਤਸਵੀਰ

trump returned

ਪੱਛਮੀ ਏਸ਼ੀਆ 'ਚ ਵਧ ਰਹੇ ਤਣਾਅ ਵਿਚਕਾਰ ਟਰੰਪ ਛੁੱਟੀਆਂ ਤੋਂ ਪਰਤੇ

great news for government employees 8th pay commission

ਸਰਕਾਰੀ ਕਰਮਚਾਰੀਆਂ ਦੀ ਬੱਲੇ-ਬੱਲੇ! 8th Pay Commission ਤੋਂ ਪਹਿਲਾਂ ਸਰਕਾਰ ਨੇ...

big news for indian community

ਹੁਣ ਭਾਰਤ ਆਉਣ ਦੀ ਲੋੜ ਨਹੀਂ , ਕੈਨੇਡਾ 'ਚ ਮਿਲੀ 'ਅਸਥੀ ਵਿਸਰਜਨ' ਦੀ ਸਹੂਲਤ

25  of the world  s doctors are over 55

ਦੁਨੀਆ ਦੇ 25 ਫੀਸਦੀ ਡਾਕਟਰ 55 ਤੋਂ ਪਾਰ, ਅਮੀਰ ਦੇਸ਼ਾਂ ’ਚ ਹਰ ਤੀਜਾ ਡਾਕਟਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • nova  s ai  phone launched with a 7000mah battery
      7000mAh ਦੀ ਬੈਟਰੀ ਨਾਲ ਲਾਂਚ ਹੋਇਆ Nova ਦਾ  Ai+ ਫੋਨ ! ਜਾਣੋ ਫੀਚਰਜ਼
    • an impressive oneplus phone is set to launch soon
      OnePlus ਦਾ ਸ਼ਾਨਦਾਰ ਫੋਨ ਜਲਦ ਹੋਣ ਵਾਲਾ ਹੈ ਲਾਂਚ ! ਜਾਣੋ ਫੀਚਰਜ਼
    • samsung  s big revelation
      Samsung ਦਾ ਵੱਡਾ ਖੁਲਾਸਾ: ਭਾਰਤ ਬਣਿਆ AI ਡਿਵਾਈਸਾਂ ਦਾ ਸਭ ਤੋਂ ਵੱਡਾ ਗ੍ਰੋਥ...
    • now  ai alone will determine the price of advertisements
      ਹੁਣ AI ਹੀ ਤੈਅ ਕਰੇਗਾ ਇਸ਼ਤਿਹਾਰਾਂ ਦੀ ਕੀਮਤ! ਜਾਣੋ ਕਿਵੇਂ ਕਰੇਗਾ ਕੰਮ
    • amazing discount available on a powerful vivo phone
      Vivo ਦੇ ਧਾਕੜ ਫੋਨ 'ਤੇ ਮਿਲ ਰਿਹਾ ਸ਼ਾਨਦਾਰ Discount! ਜਾਣੋ ਫੀਚਰਜ਼
    • 24gb data and unlimited calling for just  1
      ਸਿਰਫ਼ 1 ਰੁਪਏ 'ਚ 24GB ਡਾਟਾ ਤੇ ਅਨਲਿਮਿਟਿਡ ਕਾਲਿੰਗ ! ਧਾਕੜ ਪਲਾਨ ਹੋਇਆ ਲਾਂਚ
    • oppo s powerful phone has been launched
      ਲਾਂਚ ਹੋ ਗਿਆ Oppo ਦਾ ਧਾਕੜ ਫੋਨ ! ਫੀਚਰਜ਼ ਤੇ ਕੀਮਤ ਜਾਣ ਉਡਣਗੇ ਹੋਸ਼
    • growing global confidence in india  s semiconductor eco
      ਭਾਰਤ ਦੇ ਸੈਮੀਕੰਡਕਟਰ ਇਕੋਸਿਸਟਮ 'ਤੇ ਵਧ ਰਿਹਾ ਵਿਸ਼ਵਵਿਆਹੀ ਵਿਸ਼ਵਾਸ : ਉਦਯੋਗ...
    • mivi to launch its first smartphone  mivi one on flipkart
      ਮਿਵੀ ਆਪਣਾ ਪਹਿਲਾ ਸਮਾਰਟਫੋਨ 'Mivi One ' ਫਲਿੱਪਕਾਰਟ 'ਤੇ ਕਰੇਗਾ ਲਾਂਚ
    • motorcycles at affordable rates ahead of the festive season
      Good News ! ਇਸ ਕੰਪਨੀ ਨੇ ਤਿਉਹਾਰਾਂ ਤੋਂ ਪਹਿਲਾਂ ਸਸਤੇ ਕਰ 'ਤੇ ਮੋਟਰਸਾਈਕਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +