ਨਵੀਂ ਦਿੱਲੀ- ਸੈਂਸੈਕਸ ਦੀਆਂ 7 ਮੋਹਰੀ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ.) ਬੀਤੇ ਹਫਤੇ 18,470.91 ਕਰੋੜ ਰੁਪਏ ਘਟਿਆ।
ਸੈਂਸੈਕਸ ਦੀਆਂ ਮੋਹਰੀ 10 ਕੰਪਨੀਆਂ 'ਚ ਟੀ.ਸੀ.ਐਸ., ਓ.ਐਸ.ਜੀ.ਸੀ., ਆਈ.ਟੀ. ਸੀ., ਰਿਲਾਇੰਸ ਇੰਡਸਟ੍ਰੀਜ਼, ਇੰਫੋਸਿਸ, ਆਈ. ਸੀ. ਆਈ. ਸੀ. ਆਈ. ਬੈਂਕ ਤੇ ਐੱਚ. ਡੀ. ਐੱਫ. ਸੀ. ਦਾ ਬਾਜ਼ਾਰ ਪੂੰਜੀਕਰਨ ਘਟਿਆ ਜਦਕਿ ਕੋਲ ਇੰਡੀਆ, ਭਾਰਤੀ ਸਟੇਟ ਬੈਂਕ ਅਤੇ ਐਚ.ਡੀ.ਐਫ.ਸੀ. ਬੈਂਕ ਦਾ ਬਾਜ਼ਾਰ ਮੁਲਾਂਕਣ ਵਧਿਆ। ਇੰਫੋਸਿਸ ਦਾ ਮੁਲਾਂਕਣ 5,920.38 ਕਰੋੜ ਰੁਪਏ ਘਟਣ ਨਾਲ ਇਹ ਕੰਪਨੀ ਸਭ ਤੋਂ ਜ਼ਿਆਦਾ ਨੁਕਸਾਨ 'ਚ ਰਹੀ।
ਨਵੇਂ ਸਾਲ 'ਚ ਭਾਰੀ ਨਿਵੇਸ਼ ਦੀ ਉਮੀਦ
NEXT STORY