ਨਵੀਂ ਦਿੱਲੀ- ਪੈਰਿਸ ਦੇ ਲੂਵਰ ਹੋਟਲ ਗਰੁੱਪ ਨੇ ਭਾਰਤ 'ਚ ਆਪਣੀ ਵਿਸਤਾਰ ਯੋਜਨਾ ਤਹਿਤ ਅਪ੍ਰੈਲ 2015 ਤਕ ਚਾਰ ਨਵੇਂ ਹੋਟਲ ਖੋਲ੍ਹਣ ਦੀ ਯੋਜਨਾ ਬਣਾਈ ਹੈ। ਭਾਰਤ 'ਚ ਗਰੁੱਪ ਦੇ ਤਿੰਨ ਬ੍ਰਾਂਡ, ਰਾਇਲ ਟਿਊਲਿਪ (ਪੰਜਤਾਰਾ), ਗੋਲਡਨ ਟਿਊਲਿਪ (ਚਾਰ ਤਾਰਾ) ਅਤੇ ਟਿਊਲਿਪ ਇਨ (ਤਿੰਨ ਤਾਰਾ) ਦੇ ਤਹਿਤ ਫਿਲਹਾਲ 16 ਹੋਟਲ ਹਨ।
ਲੂਵਰ ਹੋਟਲ ਗਰੁੱਪ ਦੇ ਪ੍ਰਬੰਧ ਨਿਰਦੇਸ਼ਕ (ਦੱਖਣ-ਏਸ਼ੀਆ) ਵਿਮਲ ਜੇ. ਸਿੰਘ ਨੇ ਕਿਹਾ ਕਿ ਇਨ੍ਹਾਂ 4 ਹੋਟਲਾਂ ਵਿਚ ਦੇ ਐਸ.ਸੀ.ਆਰ.'ਚ ਵਸੁੰਧਰਾ ਅਤੇ ਰਾਜਸਥਾਨ ਦੇ ਨੀਮਰਾਣਾ 'ਚ ਗੋਲਡਨ ਟਿਊਲਿਪ ਅਤੇ ਇਕ ਬੈਂਗਲੂਰ 'ਚ ਟਿਊਲਿਪ ਇਸ ਬ੍ਰਾਂਡ ਅਤੇ ਇਕ ਸ਼ਿਮਲਾ 'ਚ ਕੁਫਰੀ ਦੇ ਕੋਲ ਟਿਊਲਿਪ ਬ੍ਰਾਂਡ ਨਾਲ ਖੋਲ੍ਹਿਆ ਜਾਵੇਗਾ।
ਐਲ.ਈ.ਡੀ. ਸ਼੍ਰੇਣੀ 'ਚ ਉਤਪਾਦਾਂ ਦੀ ਰੇਂਜ ਵਧਾਏਗੀ ਬੀ.ਪੀ.ਐਲ.
NEXT STORY