ਨਵੀਂ ਦਿੱਲੀ- ਵਿੱਤ ਮੰਤਰੀ ਅਰੁਣ ਜੇਤਲੀ ਕਿਹਾ ਕਿ ਭਾਰਤ ਦਾ ਆਰਥਿਕ ਵਾਧਾ ਚਾਲੂ ਵਿੱਤ ਸਾਲ ਵਿਚ ਤੇਜ਼ ਹੋਣ ਵੱਲ ਸਾਲ 2015-16 ਵਿਚ ਇਹ 'ਕਾਫੀ ਬਿਹਤਰ' ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਮਾਲੀ ਹਾਲਤ ਦੀ ਵਾਧਾ ਦਰ ਸਾਲ 2008 ਵਿਚ ਸੰਸਾਰਿਕ ਵਿੱਤੀ ਸੰਕਟ ਤੋਂ ਪ੍ਰਭਾਵਿਤ ਹੋਣ ਤੋਂ ਪਹਿਲਾਂ 3 ਸਾਲ ਤਕ 9 ਫ਼ੀਸਦੀ ਤੋਂ ਵੱਧ ਰਹੀ ਸੀ ਤੇ ਪਿਛਲੇ 2 ਵਿੱਤੀ ਸਾਲਾਂ (2012-13 ਅਤੇ 2013-14) ਦੇ ਦੌਰਾਨ ਵਾਧਾ ਦਰ 5 ਫ਼ੀਸਦੀ ਤੋਂ ਹੇਠਾਂ ਆ ਗਈ । ਸਰਕਾਰ ਦਾ ਅੰਦਾਜ਼ਾ ਹੈ ਕਿ 2014-15 ਦੇ ਦੌਰਾਨ ਵਾਧਾ ਦਰ 5.5 ਫ਼ੀਸਦੀ ਰਹੇਗੀ ਜੋ ਪਿਛਲੇ ਸਾਲ ਦਰਜ 4.7 ਫ਼ੀਸਦੀ ਤੋਂ ਵੱਧ ਹੈ।
ਸਾਵਧਾਨ! ਹੁਣ ਬਦਲਣ ਲੱਗਾ ਹੈ ਮੋਬਾਈਲ ਦਾ IMEI ਨੰਬਰ
NEXT STORY