ਸਾਂਬਾ—(ਸੰਜੀਵ)— ਪਾਕਿਸਤਾਨ ਨੇ ਇਕ ਵਾਰ ਫਿਰ ਗੋਲੀਬੰਦੀ ਦੀ ਉਲੰਘਣਾ ਕਰਦੇ ਸਾਂਬਾ ਸੈਕਟਰ ਦੀ ਖੁਆੜਾ ਸਰਹੱਦੀ ਚੌਕੀ 'ਤੇ ਗੋਲੀਬਾਰੀ ਕੀਤੀ। ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਦਾ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸਖ਼ਤ ਜਵਾਬ ਦਿੱਤਾ। ਓਧਰ ਗੋਲੀਆਂ ਦੀ ਆਵਾਜ਼ ਸੁਣਦੇ ਹੀ ਸਰਹੱਦੀ ਖੇਤਰ ਵਿਚ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੇ ਘਰਾਂ ਦੇ ਅੰਦਰ ਸੁਰੱਖਿਅਤ ਥਾਵਾਂ ਵਿਚ ਇਕੱਠੇ ਹੋ ਕੇ ਬੈਠ ਗਏ। ਇਸ ਦੇ ਬਾਅਦ ਲੋਕਾਂ ਨੇ ਸਾਰੀ ਰਾਤ ਜਾਗਦੇ ਹੋਏ ਕੱਟੀ।
ਰੈੱਡੀ ਬਣੇ ਵਿਹਿਪ ਦੇ ਪ੍ਰਧਾਨ
NEXT STORY