ਨਵੀਂ ਦਿੱਲੀ- ਅਸਮ ਦੇ ਦਾਰਾਂਗ ਜ਼ਿਲੇ 'ਚ ਕੱਲ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਭਾਰਤੀ ਮੌਸਮ ਵਿਭਾਗ ਮੁਤਾਬਕ ਇਹ ਭੂਚਾਲ ਕੱਲ ਰਾਤ ਲੱਗਭਗ 11 ਵਜੇ ਆਇਆ। ਇਸ ਦਾ ਕੇਂਦਰ 26.4 ਡਿਗਰੀ ਉਤਰੀ ਲੈਟੀਟਿਊਟ ਅਤੇ 92.0 ਡਿਗਰੀ ਪੂਰਵੀ ਦੇਸ਼ ਰਿਹਾ।
ਤਸਵੀਰਾਂ 'ਚ ਦੇਖੋ ਮਾਲ ਗੱਡੀ ਨੇ ਟਰੈਕ ਤੋੜ ਕੇ ਟਰੱਕਾਂ ਨੂੰ ਕਿਵੇਂ ਮਾਰੀ ਟੱਕਰ
NEXT STORY