ਨਵੀਂ ਦਿੱਲੀ- ਸਮਾਰਟਫੋਨ ਬਣਾਉਣ ਵਾਲੀ ਚੀਨ ਦੀ ਕੰਪਨੀ ਜਿਓਮੀ ਦੇ ਨਵੇਂ ਸਮਾਰਟਫੋਨ ਰੈਡਮੀ ਨੋਟ 4ਜੀ ਨੂੰ ਵੀ ਭਾਰਤੀ ਬਾਜ਼ਾਰ 'ਚ ਜ਼ਬਰਦਸਤ ਸਫਲਤਾ ਮਿਲੀ ਹੈ ਅਤੇ ਮੰਗਲਵਾਰ ਪਹਿਲਾਂ ਹੀ ਦਿਨ 40,000 ਰੈਡਮੀ ਨੋਟ 4ਜੀ ਪਲਕ ਝਪਕਦੇ ਵਿੱਕ ਗਏ।
ਦੁਪਹਿਰ 2 ਵਜੇ ਫਲਿਪਕਾਰਟ 'ਤੇ ਇਸ ਦੀ ਵਿਕਰੀ ਸ਼ੁਰੂ ਹੋਈ ਅਤੇ ਸਿਰਫ 6 ਸੈਕਿੰਡ 'ਚ ਸਟਾਕ ਖਤਮ ਹੋ ਗਿਆ। ਇਸ ਦੀ ਕੀਮਤ 9,999 ਰੁਪਏ ਹੈ। ਇਸ ਦੀ ਅਗਲੀ ਵਿਕਰੀ 6 ਜਨਵਰੀ ਨੂੰ ਕੀਤੀ ਜਾਵੇਗੀ।
ਫਿਰ ਤੋਂ ਘਟੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ
NEXT STORY