ਸਿੰਗਾਪੁਰ- ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚਾ ਤੇਲ 5 ਸਾਲ ਤੋਂ ਵੱਧ ਦੇ ਹੇਠਲੇ ਪੱਧਰ (57.37 ਡਾਲਰ) ਦੇ ਕੋਲ 57.63 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
ਪਿਛਲੇ 3 ਸੈਸ਼ਨ 'ਚ ਆਈ ਗਿਰਾਵਟ ਦੇ ਬਾਅਦ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਬ੍ਰੈਂਟ ਕਰੂਡ 25 ਸੈਂਟ ਥੱਲੇ ਆ ਕੇ 57.63 ਡਾਲਰ ਪ੍ਰਤੀ ਬੈਰਲ ਰਹਿ ਗਿਆ। ਫਰਵਰੀ ਦਾ ਅਮਰੀਕੀ ਕਰੂਡ ਵੀ 28 ਸੈਂਟ ਥੱਲੇ ਆ ਕੇ 53.33 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਸੋਮਵਾਰ ਨੂੰ ਇਸ 'ਚ 1.12 ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਸੀ।
ਸੈਰ-ਸਪਾਟੇ ਦੇ ਖੇਤਰ ਦੇ ਲਈ ਵੀਜ਼ਾ ਪ੍ਰਣਾਲੀ 'ਚ ਢਿੱਲ ਇਕ ਵੱਡੀ ਪ੍ਰਾਪਤੀ ਰਹੀ
NEXT STORY