ਨਵੀਂ ਦਿੱਲੀ- ਇਸ ਤਰ੍ਹਾਂ ਸੁਣਨ 'ਚ ਆਇਆ ਹੈ ਕਿ ਵਿੰਡੋਜ਼ 10 ਇਕ ਨਵੇਂ ਆਪ੍ਰੇਟਿੰਗ ਸਿਸਟਮ ਇਕ ਨਵੇਂ ਬਰਾਊਸਰ 'ਤੇ ਚੱਲੇਗਾ। ਸੂਤਰਣ ਅਨੁਸਾਰ ਮਾਈਕਰੋਸਾਫ ਇੰਟਰਨੈਟ ਐਕਸਪੋਲਰਰ ਬਰਾਊਸਰ ਤੋਂ ਕਿਨਾਰਾ ਕਰਕੇ ਨਵਾਂ ਬਰਾਊਸਰ ਬਣਾਉਣ 'ਚ ਲੱਗੀ ਹੈ। ਇਸ ਨਵੇਂ ਬਰਾਊਸਰ ਦਾ ਕੋਡ ਨਾਮ ਸਪਾਰਟਨ ਰੱਖਿਆ ਗਿਆ ਹੈ।
ਇਹ ਨਵਾਂ ਬਰਾਊਸਰ ਆਪਣੇ ਮੁਕਬਾਲੇਬਾਜ਼ੀ ਬਰਾਊਸਰ ਗੂਗਲ ਕਰੋਮ ਅਤੇ ਫਾਇਰਫਾਕਸ ਦੀ ਤਰ੍ਹਾਂ ਹੀ ਹੈ। ਰਿਪੋਰਟ ਦੀ ਮੰਨਿਏ ਤਾਂ ਸਪਾਰਟਨ ਨੂੰ ਪੀ.ਸੀ. ਅਤੇ ਮੋਬਾਈਲ 'ਤੇ ਲਾਂਚ ਕੀਤੀ ਜਾਣ ਵਾਲੀ ਵਿੰਡੋਜ਼ 10 ਆਪ੍ਰੇਟਿੰਗ ਸਿਸਟਮ ਨਾਲ ਪੇਸ਼ ਕੀਤਾ ਜਾਵੇਗਾ। ਰਿਪੋਰਟ ਅਨੁਸਾਰ ਨਵੇਂ ਵਿੰਡੋਜ਼ ਆਪ੍ਰੇਟਿੰਗ ਸਿਸਟਮ ਵਿੰਡੋਜ਼ 10 ਦਾ ਪ੍ਰਵਿਊ 21 ਜਨਵਰੀ ਨੂੰ ਰੱਖਿਆ ਜਾਵੇਗਾ।
ਦਸੰਬਰ 'ਚ ਚੀਨ ਦਾ ਉਦਯੋਗਿਕ ਉਤਪਾਦਨ ਘਟਿਆ
NEXT STORY