ਨਾਰਥ ਕੈਰੋਲਿਨਾ— ਅਮਰੀਕਾ ਦੇ ਨਾਰਥ ਕੈਰੋਲਿਨਾ ਵਿਚ ਇਕ ਹੋਟਲ ਵਿਚ ਕੰਮ ਕਰਨ ਵਾਲੀ ਇਕ ਬਾਰਟੈਂਡਰ ਨੇ ਆਪਣੇ ਮਾਲਕ ਦੀ ਫਰਮਾਇਸ਼ 'ਤੇ ਬਿਕਨੀ ਪਹਿਨਣ ਤੋਂ ਇਨਕਾਰ ਕੀਤਾ ਤਾਂ ਮਾਲਕ ਨੇ ਉਸ ਨੂੰ ਨੌਕਰੀ ਤੋਂ ਹੀ ਬਾਹਰ ਕਰ ਦਿੱਤਾ। ਅਸਲ ਵਿਚ ਇਸ ਹੋਟਲ ਵਿਚ ਬਾਰਟੈਂਡਰ ਮਹਿਲਾਵਾਂ ਨੂੰ ਬਿਕਨੀ, ਸ਼ਾਰਟ ਜੀਨਸ ਵਿਚ ਰਹਿਣਾ ਪੈਂਦਾ ਹੈ। ਇਹ ਹੋਟਲ ਆਪਣੇ ਗਾਹਕਾਂ ਨੂੰ ਗੇਮਜ਼, ਸ਼ਰਾਬ, ਸੈਕਸ ਆਦਿ ਲਈ ਕੁੜੀਆਂ ਚੁਣਨ ਤੱਕ ਦੀ ਆਜ਼ਾਦੀ ਦਿੰਦਾ ਹੈ। ਇੱਥੇ ਕੰਮ ਕਰਨ ਵਾਲੀਆਂ ਕੁੜੀਆਂ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਖੁਸ਼ ਕਰਨ ਵਿਚ ਜੇਸਿਕਾ ਨਾਂ ਦੀ ਕੁੜੀ ਇਸ ਨਿਯਮ ਦੇ ਖਿਲਾਫ ਹੋ ਗਈ।
ਹੋਟਲ ਦੇ ਮਾਲਕ ਇਕ ਸ਼ੋਅ ਵਿਚ ਇਕ ਅੰਡਰਕਵਰ ਕੈਮਰੇ ਦੀ ਮਦਦ ਨਾਲ ਦੇਖ ਰਹੇ ਸਨ ਕਿ ਉਨ੍ਹਾਂ ਦੇ ਕਰਮਚਾਰੀ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਜੇਸਿਕਾ ਦਿਖਾਈ ਦਿੱਤੀ, ਜਿਸ ਨੇ ਬਿਕਨੀ ਦੇ ਉੱਪਰ ਸ਼ਰਟ ਪਹਿਨੀ ਹੋਈ ਸੀ। ਜਦੋਂ ਹੋਟਲ ਮਾਲਕ ਨੇ ਉਸ ਨੂੰ ਸ਼ਰਟ ਉਤਾਰ ਕੇ ਕੰਮ ਕਰਨ ਦੀ ਹਿਦਾਇਤ ਦਿੱਤੀ ਤਾਂ ਉਸ ਨੂੰ ਪਸੰਦ ਨਹੀਂ ਆਇਆ। ਉਸ ਨੇ ਇਸ ਦੇ ਖਿਲਾਫਤ ਕਰ ਦਿੱਤੀ। ਉਸ ਨੂੰ ਇਤਰਾਜ਼ ਸੀ ਕਿ ਉਨ੍ਹਾਂ ਦੇ ਕੰਮ ਨੂੰ ਰਿਕਾਰਡ ਕੀਤਾ ਜਾ ਰਿਹਾ ਸੀ। ਇਸ ਤੋਂ ਨਾਰਾਜ਼ ਹੋਟਲ ਮਾਲਕ ਨੇ ਜੇਸਿਕਾ ਨੂੰ ਨੌਕਰੀ ਤੋਂ ਕੱਢ ਦਿੱਤਾ ਅਤੇ ਕਿਹਾ ਕਿ ਜੇਸਿਕਾ ਆਪਣਾ ਕੰਮ ਬੇਮਨੇ ਮਨ ਨਾਲ ਕਰ ਰਹੀ ਸੀ। ਇਸ ਕਰਕੇ ਉਸ ਨੂੰ ਨੌਕਰੀ ਤੋਂ ਬਾਹਰ ਕੱਢਿਆ ਗਿਆ।
ਵਿਆਹ ਵਾਲੇ ਘਰ 'ਚ ਪਸਰਿਆ ਮਾਤਮ, ਰਾਕੇਟ ਡਿੱਗਣ ਨਾਲ 28 ਦੀ ਮੌਤ (ਦੇਖੋ ਤਸਵੀਰਾਂ)
NEXT STORY