ਫੋਟੋ ਨਾਲ ਕਾਪੀ ਹੋਵੇਗਾ ਫਿੰਗਰ ਪ੍ਰਿੰਟ
ਨਵੀਂ ਦਿੱਲੀ—(ਵਿਸ਼ੇਸ਼)— ਜੇ ਤੁਸੀਂ ਆਪਣੇ ਪਰਸਨਲ ਡਾਟਾ ਦੀ ਸੇਫਟੀ ਲਈ ਫਿੰਗਰ ਪ੍ਰਿੰਟ ਟੈਕਨਾਲੋਜੀ ਦਾ ਇਸਤੇਮਾਲ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਵੋ। ਹੈਕਰਜ਼ ਨੇ ਇਕ ਅਜਿਹੀ ਤਕਨੀਕ ਤਿਆਰ ਕੀਤੀ ਹੈ ਜਿਸ ਰਾਹੀਂ ਨਾ ਸਿਰਫ ਤੁਹਾਡਾ ਫਿੰਗਰ ਪ੍ਰਿੰਟ ਕਾਪੀ ਕੀਤਾ ਜਾ ਸਕਦਾ ਹੈ ਸਗੋਂ ਉਸ ਨੂੰ ਤੁਹਾਡੀ ਗੈਰਹਾਜ਼ਰੀ 'ਚ ਵਰਤਿਆ ਵੀ ਜਾ ਸਕਦਾ ਹੈ। ਕੰਪਿਊਟਰ ਹੈਕਰਜ਼ ਫਿੰਗਰ ਪ੍ਰਿੰਟ ਸਕਿਓਰਿਟੀ ਨੂੰ ਸਿਰਫ ਇਕ ਫੋਟਗ੍ਰਾਫ ਰਾਹੀਂ ਤੋੜ ਸਕਦੇ ਹਨ। ਨਵੀਂ ਤਕਨੀਕ ਰਾਹੀਂ ਸਿਰਫ ਇਕ ਫੋਟੋ ਨਾਲ ਫਿੰਗਰ ਪ੍ਰਿੰਟ ਕਾਪੀ ਕੀਤਾ ਜਾ ਸਕਦਾ ਹੈ।
ਮਾਂਝੀ ਕੋਲ 2 ਬੰਦੂਕਾਂ, ਜਾਇਦਾਦ 'ਚ ਮੰਤਰੀਆਂ ਤੋਂ ਫਾਡੀ
NEXT STORY