ਪਟਨਾ— ਬਿਹਾਰ ਦੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਕੋਲ ਇਕ ਲੱਖ ਰੁਪਏ ਕੀਮਤ ਦੀ ਇਕ ਦੋਨਾਲੀ ਅਤੇ ਇਕ ਰਾਈਫਲ ਹਨ ਪਰ ਜਾਇਦਾਦ ਦੇ ਮਾਮਲੇ ਵਿਚ ਉਹ ਆਪਣੇ ਮੰਤਰੀਆਂ ਤੋਂ ਕਾਫੀ ਪਿੱਛੇ ਹੈ। ਉਨ੍ਹਾਂ ਦੀ ਕੁੱਲ ਚੱਲ-ਅਚੱਲ ਜਾਇਦਾਦ 66.81 ਲੱਖ ਰੁਪਏ ਦੀ ਹੈ। ਸੂਬੇ ਵਿਚ ਪਾਰਦਰਸ਼ਤਾ ਨਿਯਮਾਂ ਤਹਿਤ ਬੀਤੀ ਰਾਤ ਉਨ੍ਹਾਂ ਵਲੋਂ ਐਲਾਨੀ ਗਈ ਜਾਇਦਾਦ ਅਨੁਸਾਰ ਉਹ ਆਪਣੇ ਹੁਣ ਤੱਕ ਜਾਇਦਾਦ ਐਲਾਨ ਚੁੱਕੇ 30 ਮੰਤਰੀਆਂ ਤੋਂ ਕਾਫੀ ਪਿੱਛੇ ਹਨ।
3 ਮਹਿਲਾ ਕਰਮਚਾਰੀਆਂ ਵਿਰੁੱਧ ਮੁਕੱਦਮਾ ਦਰਜ
NEXT STORY