ਨਵੀਂ ਦਿੱਲੀ- ਬਜਾਜ ਆਟੋ ਦੀ ਮੋਟਰਸਾਈਕਲ ਵਿਕਰੀ ਦਸੰਬਰ 2014 ਵਿਚ 5.52 ਫ਼ੀਸਦੀ ਘੱਟ ਕੇ 2,46,233 ਵਾਹਨ ਰਹਿ ਗਈ ।
ਪਿਛਲੇ ਸਾਲ ਦੌਰਾਨ 2,60,645 ਮੋਟਰਸਾਈਕਲਾਂ ਵਿਕੀਆਂ ਸਨ। ਕੰਪਨੀ ਦੀ ਬਰਾਮਦ 10.20 ਫ਼ੀਸਦੀ ਵੱਧ ਕੇ 1,66,134 ਵਾਹਨ, ਵਪਾਰਕ ਵਾਹਨ ਵਿਕਰੀ 15.83 ਫ਼ੀਸਦੀ ਵੱਧ ਕੇ 43,011 ਵਾਹਨ ਰਹੀ ।
ਕੋਲ ਇੰਡੀਆ ਦਾ ਅਪ੍ਰੈਲ ਦਸੰਬਰ ਦਾ ਉਤਪਾਦਨ 34.23 ਕਰੋੜ ਟਨ
NEXT STORY