ਵਾਸ਼ਿੰਗਟਨ- ਜਨਰਲ ਮੋਟਰਸ (ਜੀ.ਐਮ.) ਕੰਪਨੀ ਨੇ ਇਗਨਿਸ਼ਨ ਸਵਿੱਚ 'ਚ ਖਰਾਬੀ ਕਾਰਨ ਹੋਈਆਂ 42 ਮੌਤਾਂ ਲਈ ਦੋਸ਼ੀ ਠਹਰਾਏ ਜਾਣ ਦੇ ਬਾਅਦ 92000 ਕਾਰਾਂ ਵਾਪਸ ਮੰਗਵਾਉਣ ਦਾ ਐਲਾਨ ਕੀਤਾ ਹੈ।
ਇਗਨਿਸ਼ਨ ਸਵਿੱਚ 'ਚ ਖਰਾਬੀ ਨਾਲ ਦੁਰਘਟਨਾ ਮੌਕੇ ਕਾਰ ਦਾ ਸਟੇਅਰਿੰਗ ਲੌਕ, ਸੁਰੱਖਿਆ ਏਅਰਬੈਗ ਨਾ ਖੁੱਲ੍ਹਣ ਅਤੇ ਬਿਜਲੀ ਬੰਦ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਸਨ।
ਨਿਰਮਾਣ ਖੇਤਰ ਦਾ ਉਤਪਾਦਨ ਦਸੰਬਰ 'ਚ 2 ਸਾਲ ਦੇ ਉੱਚ ਪੱਧਰ 'ਤੇ : ਐਚ.ਐਸ.ਬੀ.ਸੀ.
NEXT STORY