ਨਵੀਂ ਦਿੱਲੀ- ਜਰਮਨ ਦੀ ਲਗਜ਼ਰੀ ਕਾਰ ਕੰਪਨੀ ਮਰਸਡੀਜ਼ ਬੈਂਜ਼ ਨੇ ਸਾਲ 2014 ਦੌਰਾਨ ਦੇਸ਼ 'ਚ ਕੁੱਲ 10,201 ਕਾਰਾਂ ਦੀ ਵਿਕਰੀ ਕੀਤੀ, ਜੋ ਇਸ ਤੋਂ ਪਿੱਛਲੇ ਸਾਲ ਦੇ ਮੁਕਾਬਲੇ 13 ਫ਼ੀਸਦੀ ਵੱਧ ਹੈ।
ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਏਬਰਹਾਰਡ ਕੇਰਨ ਨੇ ਕਿਹਾ ਕਿ ਇਸ ਤੋਂ ਪਿੱਛਲੇ ਸਾਲ ਕੰਪਨੀ ਨੇ ਦੇਸ਼ 'ਚ ਕੁੱਲ 9,003 ਕਾਰਾਂ ਵੇਚੀਆਂ ਸਨ। ਸਾਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਸਾਡੀਆਂ ਗਾਹਕਮੁਖੀ ਕੋਸ਼ਿਸ਼ਾਂ ਕਾਰਨ ਸਾਡੀ ਵਿਕਰੀ 'ਚ ਲਗਾਤਾਰ ਦੂਜੇ ਸਾਲ ਵਾਧਾ ਹੋਇਆ ਹੈ।
ਐਚ.ਪੀ. ਨੇ ਪੇਸ਼ ਕੀਤਾ 2 ਜੀ.ਬੀ. ਰੈਮ ਤੇ ਵਿੰਡੋਜ਼ 8.1 ਦੇ ਨਾਲ ਨਵਾਂ ਟੈਬਲੇਟ
NEXT STORY