ਨਵੀਂ ਦਿੱਲੀ - ਫੋਰਡ ਇੰਡੀਆ ਦੀ ਦਸੰਬਰ ਮਹੀਨੇ ਦੀ ਕੁਲ ਵਿਕਰੀ 28.47 ਫ਼ੀਸਦੀ ਵੱਧਕੇ 14,401 ਇਕਾਈਆਂ 'ਤੇ ਪਹੁੰਚ ਗਈ । ਹਾਲਾਂਕਿ ਘਰੇਲੂ ਬਾਜ਼ਾਰ ਵਿਚ ਉਸਦੀ ਵਿਕਰੀ 26.05 ਫ਼ੀਸਦੀ ਘੱਟਕੇ 3,754 ਇਕਾਈਆਂ ਰਹਿ ਗਈ ਅਤੇ ਬਰਾਮਦ ਲੱਗਭਗ ਦੁੱਗਣੀ ਯਾਨੀ 10,647 ਇਕਾਈਆਂ 'ਤੇ ਪਹੁੰਚ ਗਈ ।
ਮਰਸਡੀਜ਼ ਬੈਂਜ਼ ਨੇ ਕੀਤੀ ਰਿਕਾਰਡ ਵਿਕਰੀ
NEXT STORY