ਮੁੰਬਈ- ਅਕਸਰ ਕ੍ਰਿਕਟਰਾਂ ਦੇ ਜੀਵਨ ਅਧਾਰਿਤ ਫਿਲਮ ਬਣਾਈ ਜਾਂਦੀ ਹੈ। ਉਸੀ ਤਰ੍ਹਾਂ ਕ੍ਰਿਕਟਰ ਅਜਹਰੂਦੀਨ ਦੇ ਜੀਵਨ 'ਤੇ ਵੀ ਇੱਕ ਫਿਲਮ ਬੰਨ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਸ ਫਿਲਮ 'ਚ ਅਜਹਰੂਦੀਨ ਦੀ ਦੂਜੀ ਪਤਨੀ ਸੰਗੀਤਾ ਬਿਜਲਾਨੀ ਦਾ ਰੋਲ ਐਕਟਰੈਸ ਕਰੀਨਾ ਕਪੂਰ ਕਰ ਰਹੀ ਹੈ ਪਰ ਦੂਜੀ ਤਰ੍ਹਾਂ ਹੁਣ ਚਰਚਾ ਹੈ ਕਿ ਕਰੀਨਾ ਨੇ ਇਹ ਰੋਲ ਕਰਣ ਤੋਂ ਮਨ੍ਹਾਂ ਕਰ ਦਿੱਤਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਕਰੀਨਾ ਕਪੂਰ ਅਭੀਸ਼ੇਕ ਚੌਬੇ ਦੀ ਫਿਲਮ ਉੱਡਦਾ ਪੰਜਾਬ 'ਚ ਜ਼ਿਆਦਾ ਰੂਚੀ ਵਿਖਾ ਰਹੀ ਹੈ। ਇਨ੍ਹਾਂ ਦੋਨਾਂ ਫਿਲਮਾਂ ਦੀ ਸ਼ੂਟਿੰਗ ਲੱਗਭੱਗ ਇਕੱਠੇ ਸ਼ੁਰੂ ਹੋਵੇਗੀ। ਇਸ ਲਈ ਉਨ੍ਹਾਂ ਨੇ ਫਿਲਮ ਨਾ ਕਰਣ ਦਾ ਫੈਸਲਾ ਕੀਤਾ ਹੈ। ਉਥੇ ਹੀ ਦੂਜੇ ਪਾਸੇ ਇਹ ਵੀ ਖਬਰ ਹੈ ਕਿ ਕਰੀਨਾ ਤੇ ਸੰਗੀਤਾ ਚੰਗੀ ਦੋਸਤ ਹਨ ਤੇ ਕਰੀਨਾ ਇਸ ਦੋਸਤੀ ਦੀ ਵਜ੍ਹਾ ਤੋਂ ਸੰਗੀਤਾ ਬਿਜਲਾਨੀ ਦਾ ਰੋਲ ਅਦਾ ਨਹੀਂ ਕਰਣਾ ਚਾਹੁੰਦੀ ।
ਜੋਕੋਵਿਕ ਨੂੰ ਆਸਾਨ ਡਰਾਅ, ਨਡਾਲ, ਵਾਵਰਿੰਕਾ ਦਾ ਰਸਤਾ ਮੁਸ਼ਕਿਲ
NEXT STORY