ਅਹਿਮਦਾਬਾਦ - ਗੁਜਰਾਤ ਅਤੇ ਪੰਜਾਬ ਵਿਚਾਲੇ ਰਣਜੀ ਟਰਾਫੀ ਗਰੁੱਪ-ਬੀ ਮੈਚ ਸ਼ੁੱਕਰਵਾਰ ਨੂੰ ਡਰਾਅ ਖਤਮ ਹੋ ਗਿਆ। ਇਸ ਮੈਚ ਵਿਚ ਪੰਜਾਬ ਨੂੰ ਜਿਥੇ ਫਾਲੋਆਨ ਦੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਗੁਜਰਾਤ ਨੇ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ 'ਤੇ 3 ਅੰਕ ਹਾਸਲ ਕਰ ਲਏ। ਪੰਜਾਬ ਦੀ ਟੀਮ ਕੱਲ ਦੀਆਂ ਚਾਰ ਵਿਕਟਾਂ 'ਤੇ 219 ਦੌੜਾਂ ਤੋਂ ਅੱਗੇ ਖੇਡਦੇ ਹੋਏ ਪਹਿਲੀ ਪਾਰੀ ਵਿਚ 362 ਦੌੜਾਂ 'ਤੇ ਸਿਮਟ ਗਈ ਤੇ ਉਸ ਨੂੰ ਫਾਲੋਆਨ ਦਾ ਸਾਹਮਣਾ ਕਰਨਾ ਪਿਆ। ਗੁਜਰਾਤ ਨੇ ਆਪਣੀ ਪਹਿਲੀ ਪਾਰੀ 8 ਵਿਕਟਾਂ 'ਤੇ 513 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ।
ਕਰੀਨਾ ਕਪੂਰ ਨਹੀਂ ਬਣੇਗੀ ਅਜਹਰੂਦੀਨ ਦੀ ਦੂਜੀ ਪਤਨੀ!!
NEXT STORY