ਲੰਡਨ- ਹਾਲੀਵੁੱਡ ਦੀ ਮਸ਼ਹੂਰ ਪੌਪ ਸਟਾਰ ਤੇ ਅਦਾਕਾਰਾ ਸੈਲੇਨਾ ਗੋਮੇਜ਼ ਕਦੇ ਵੀ ਆਪਣੀ ਬੋਲਡ ਸੈਲਫੀ ਖਿੱਚਣ ਵਿਚ ਸ਼ਰਮ ਮਹਿਸੂਸ ਨਹੀਂ ਕਰਦੀ। ਹਾਲ ਹੀ 'ਚ ਸੈਲੇਨਾ ਗੋਮੇਜ਼ ਨੇ ਆਪਣੀ ਸੈਕਸੀ ਬਿਕਨੀ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ।
22 ਸਾਲਾ ਗਾਇਕਾ ਸੈਲੇਨਾ ਨੇ ਨੈਚੁਰਲ ਲੁੱਕ 'ਚ ਸੈਕਸੀ ਕਲੀਵੇਜ ਦਿਖਾਉਂਦਿਆਂ ਆਪਣੀ ਇਕ ਸੈਲਫੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸੈਲੇਨਾ ਗੋਮੇਜ਼ ਸਵਿਮ ਸ਼ਾਵਰ ਤੋਂ ਬਾਅਦ ਗਿੱਲੇ ਵਾਲਾਂ 'ਚ ਫਰੈੱਸ਼ ਚਿਹਰੇ 'ਚ ਬਹੁਤ ਹੀ ਸੈਕਸੀ ਲੱਗ ਰਹੀ ਹੈ। ਦੱਸਣਯੋਗ ਹੈ ਕਿ ਸੈਲੇਨਾ ਗੋਮੇਜ਼ ਦੇ ਐਕਸ ਬੁਆਏਫਰੈਂਡ ਤੇ ਪੌਪ ਸਟਾਰ ਜਸਟਿਨ ਬੀਬਰ ਨੇ ਵੀ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਤੋਲੀਏ ਨਾਲ ਆਪਣੀ ਸੈਲਫੀ ਪੋਸਟ ਕੀਤੀ ਹੈ।
ਪਾਕਿਸਤਾਨੀ ਅਭਿਨੇਤਾ ਫਵਾਦ ਨਾਲ ਰੋਮਾਂਸ ਕਰੇਗੀ ਪ੍ਰਿਯੰਕਾ ਚੋਪੜਾ (ਦੇਖੋ ਤਸਵੀਰਾਂ)
NEXT STORY