ਕੌਸ਼ਾਂਬੀ- ਉਤਰ ਪ੍ਰਦੇਸ਼ 'ਚ ਕੌਸ਼ਾਂਬੀ ਜ਼ਿਲੇ ਦੇ ਸਰਾਏ ਅਕਿਲ ਥਾਣਾ ਖੇਤਰ 'ਚ ਐਤਵਾਰ ਨੂੰ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਸੁਪਰਡੈਂਟ ਰਤਨ ਕਾਂਤ ਪਾਂਡੇ ਨੇ ਦੱਸਿਆ ਕਿ ਕੋਟੀਆ ਪਿੰਡ 'ਚ ਟਾਇਲਟ ਲਈ ਜਾ ਰਹੇ ਸ਼੍ਰੀ ਪ੍ਰਕਾਸ਼ ਸ਼ੁਕਲਾ ਨੂੰ ਦੋ ਲੋਕਾਂ ਨੇ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ।
ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਲੱਲਾ ਪਾਂਡੇ ਅਤੇ ਰਾਜ ਨਾਂ ਦੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਾਇਆ ਗਿਆ ਹੈ। ਪਾਂਡੇ ਨੇ ਦੱਸਿਆ ਕਿ ਲਾਸ਼ ਦਾ ਪੋਸਟਰਮਾਰਟਮ ਕਰਾਇਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਭਾਜਪਾ ਪੂਰਣ ਬਹੁਮਤ ਨਾਲ ਦਿੱਲੀ 'ਚ ਆਏਗੀ
NEXT STORY