ਨਵੀਂ ਦਿੱਲੀ- ਖੇਤੀ ਰਸਾਇਨ ਅਤੇ ਦਵਾਈ ਦੇ ਕਈ ਤਰ੍ਹਾਂ ਦੇ ਰਸਾਇਨਾਂ ਦਾ ਕਾਰੋਬਾਰ ਕਰਨ ਵਾਲੀ ਪ੍ਰਮੁੱਖ ਕੰਪਨੀ ਲੈਂਕਸੇਸ ਨੇ ਆਪਣੇ ਐਂਟੀਆਕਸੀਡੈਂਟ ਅਤੇ ਐੱਕਸੀਲਰੇਟਰਾਂ ਦੇ ਕਾਰੋਬਾਰ ਦਾ ਮੁੜ ਗਠਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਸੰਗਠਨ ਵਿਚ ਕਈ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਇਹ ਮੁੜ ਗਠਨ ਲੇਟਸ ਲੈਂਕਸੇਸ ਅਗੇਨ ਪ੍ਰਾਜੈਕਟ ਦਾ ਹਿੱਸਾ ਹੈ।
ਕੰਪਨੀ ਦੀ ਖੇਤੀ ਰਸਾਇਨਾਂ, ਫਾਰਮਾਸਿਊਟਿਕਲਸ, ਡਾਈਜ਼, ਕੋਟਿੰਗਸ ਆਦਿ ਦੀ ਸਪਲਾਈ ਕਰਨ ਵਾਲੀ ਇਕਾਈ ਐੱਡਵਾਂਸਡ ਇੰਡਸਟ੍ਰੀਅਲ ਇੰਟਰਮੀਡੀਏਟਸ (ਏ.ਆਈ.ਆਈ.) ਨੂੰ ਐਂਟੀਆਕਸੀਡੈਂਟ ਅਤੇ ਐੱਕਸੀਲਰੇਟਰਸ ਵਿਵਸਥਾ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ। ਲੈਂਕਸੇਸ 'ਚ ਪਹਿਲੇ ਇਨ੍ਹਾਂ ਯੂਨਿਟਾਂ ਦਾ ਪ੍ਰਬੰਧਨ ਰਬਰ ਕੈਮੀਕਲਸ, ਆਰ.ਯੂ.ਸੀ. ਕਾਰੋਬਾਰ ਵੱਲੋਂ ਕੀਤਾ ਜਾਂਦਾ ਸੀ।
ਖੁਸ਼ਖਬਰੀ! ਇਸ ਛੋਟੀ ਜਿਹੀ ਸ਼ਰਤ ਨਾਲ ਮਿਲੇਗਾ ਸਾਲ ਭਰ ਫ੍ਰੀ Internet (ਦੇਖੋ ਤਸਵੀਰਾਂ)
NEXT STORY