Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 17, 2026

    6:09:32 PM

  • major action by sgpc

    SGPC ਦੀ ਵੱਡੀ ਕਾਰਵਾਈ, ਐਡੀਸ਼ਨਲ ਹੈੱਡ ਗ੍ਰੰਥੀ ਭਾਈ...

  • major incident in tanda

    ਟਾਂਡਾ 'ਚ ਵੱਡੀ ਵਾਰਦਾਤ! 11ਵੀਂ 'ਚ ਪੜ੍ਹਦੇ...

  • dry day declared in batala of the wedding anniversary of sri guru nanak dev ji

    ਪਿਆਕੜਾਂ ਨੂੰ ਝਟਕਾ, ਭਲਕੇ ਬਟਾਲਾ 'ਚ ਡਰਾਈ ਡੇਅ...

  • holiday announced in gurdaspur for tomorrow

    ਭਲਕੇ ਗੁਰਦਾਸਪੁਰ 'ਚ ਛੁੱਟੀ ਦਾ ਐਲਾਨ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਮੁੰਬਈ
  • ਨਿਫਟੀ 8910.5 'ਤੇ ਬੰਦ, ਸੈਂਸੈਕਸ 29600 ਦੇ ਕਰੀਬ

BUSINESS News Punjabi(ਵਪਾਰ)

ਨਿਫਟੀ 8910.5 'ਤੇ ਬੰਦ, ਸੈਂਸੈਕਸ 29600 ਦੇ ਕਰੀਬ

  • Updated: 27 Jan, 2015 04:29 PM
ਮੁੰਬਈ
article
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ਬਾਜ਼ਾਰ ਨੇ ਭਾਰਤ-ਅਮਰੀਕੀ ਕਰਾਰ ਨੂੰ ਜ਼ਬਰਦਸਤ ਸਲਾਮੀ ਦਿੱਤੀ ਹੈ। ਐੱਕਸਪਾਇਰੀ ਵਾਲੇ ਹਫਤੇ ਦੇ ਪਹਿਲੇ ਦਿਨ ਬਾਜ਼ਾਰ ਨਾ ਸਿਰਫ ਲਗਾਤਾਰ 8ਵੇਂ ਦਿਨ ਬੜ੍ਹਤ ਦੇ ਨਾਲ ਬੰਦ ਹੋਇਆ, ਸਗੋਂ ਲਗਾਤਾਰ 5ਵੇਂ ਕਾਰੋਬਾਰੀ ਸੈਸ਼ਨ 'ਚ ਰਿਕਾਰਡ ਉੱਚਾਈ ਬਣਾਉਣ 'ਚ ਕਾਮਯਾਬ ਰਿਹਾ।

ਉਂਝ ਤਾਂ ਬਾਜ਼ਾਰ ਨੇ ਸ਼ੁਰੂਆਤ ਚੰਗੀ ਕੀਤੀ ਪਰ ਬਾਅਦ ਵਿਚ ਥੋੜ੍ਹੀ ਸੁਸਤੀ ਨਜ਼ਰ ਆਈ। ਫਿਰ ਕਾਰੋਬਾਰੀ ਸੈਸ਼ਨ ਦੇ ਆਖਰੀ ਘੰਟੇ 'ਚ ਬਾਜ਼ਾਰ ਨੇ ਦਮਦਾਰ ਵਾਪਸੀ ਕੀਤੀ ਅਤੇ ਰਿਕਾਰਡ ਪੱਧਰਾਂ 'ਤੇ ਦਸਤਕ ਦਿੱਤੀ। ਆਖਰਕਾਰ ਪਹਿਲੀ ਵਾਰ ਨਿਫਟੀ 8900 ਦੇ ਉੱਪਰ ਜਦੋਂਕਿ ਸੈਂਸੈਕਸ 29500 ਦੇ ਉੱਪਰ ਬੰਦ ਹੋਣ 'ਚ ਕਾਮਯਾਬ ਹੋਇਆ ਹੈ।

ਸੈਂਸੈਕਸ ਨੇ ਮੰਗਲਵਾਰ ਨੂੰ 29618.59 ਦੇ ਰਿਕਾਰਡ ਪੱਧਰ ਨੂੰ ਛੋਹਿਆ ਤਾਂ ਨਿਫਟੀ ਵੀ 8925.05 ਦੇ ਰਿਕਾਰਡ ਉਪਰਲੇ ਪੱਧਰ ਤੱਕ ਪਹੁੰਚਣ ਵਿਚ ਕਾਮਯਾਬ ਹੋਇਆ। 8 ਦਿਨਾਂ 'ਚ ਸੈਂਸੈਕਸ ਲਗਭਗ 2224 ਅੰਕ ਉਛਲਿਆ ਹੈ ਤਾਂ ਨਿਫਟੀ ਨੇ 633 ਅੰਕ ਦੀ ਛਲਾਂਗ ਲਗਾਈ ਹੈ। ਇਨ੍ਹਾਂ 8 ਕਾਰੋਬਾਰੀ ਸੈਸ਼ਨ 'ਚ ਬੈਂਕ ਨਿਫਟੀ ਵੀ 1332 ਅੰਕਾਂ ਤੱਕ ਦੌੜਿਆ ਹੈ।

ਦਰਅਸਲ ਓਬਾਮਾ ਦੇ ਭਾਰਤ ਦੌਰੇ ਨਾਲ ਬਾਜ਼ਾਰ ਦੇ ਸੈਂਟੀਮੈਂਟ 'ਚ ਸੁਧਾਰ ਆਇਆ ਹੈ। ਜਦੋਂਕਿ ਐੱਫ.ਆਈ.ਆਈ. ਨਿਵੇਸ਼ਕਾਂ ਦੀ ਲਗਾਤਾਰ ਖਰੀਦਾਰੀ ਨਾਲ ਵੀ ਬਾਜ਼ਾਰ 'ਚ ਤੇਜ਼ੀ ਦਿਖ ਰਹੀ ਹੈ। ਈ.ਸੀ.ਬੀ. ਦੇ ਰਾਹਤ ਪੈਕੇਜ ਨੇ ਵੀ ਬਾਜ਼ਾਰ ਨੂੰ ਬੂਸਟਰ ਡੋਜ਼ ਦੇਣ ਦਾ ਕੰਮ ਕੀਤਾ ਹੈ।

ਬੈਂਕਿੰਗ, ਕੈਪੀਟਲ ਗੁਡਸ, ਆਟੋ, ਐੱਫ.ਐੱਮ.ਸੀ.ਜੀ. ਅਤੇ ਰੀਅਲਟੀ ਸ਼ੇਅਰਾਂ 'ਚ ਖਰੀਦਾਰੀ ਦੇ ਦਮ 'ਤੇ ਬਾਜ਼ਾਰ 'ਚ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਹਾਲਾਂਕਿ ਆਈ.ਟੀ., ਟੈਕਨਾਲੋਜੀ ਅਤੇ ਮੈਟਲ ਸ਼ੇਅਰਾਂ 'ਚ ਬਿਕਵਾਲੀ ਹਾਵੀ ਰਹੀ। ਪਰ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਰੌਣਕ ਰਹੀ।

ਅੰਤ ਵਿਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁਖ ਇੰਡੈਕਸ ਸੈਂਸੈਕਸ 292.2 ਅੰਕ ਯਾਨੀ ਕਿ 1 ਫੀਸਦੀ ਦੀ ਮਜ਼ਬੂਤੀ ਦੇ ਨਾਲ 29571 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 74.9 ਅੰਕ ਯਾਨੀ ਕਿ 0.85 ਫੀਸਦੀ ਦੀ ਬੜ੍ਹਤ ਦੇ ਨਾਲ 8910.5 ਦੇ ਪੱਧਰ 'ਤੇ ਬੰਦ ਹੋਇਆ ਹੈ।

ਮੰਗਲਵਾਰ ਦੇ ਕਾਰੋਬਾਰੀ ਸੈਸ਼ਨ ਵਿਚ ਐਕਸਿਸ ਬੈਂਕ, ਸਿਪਲਾ, ਆਈ.ਸੀ.ਆਈ.ਸੀ.ਆਈ. ਬੈਂਕ, ਏਸ਼ੀਅਨ ਪੇਂਟਸ, ਆਈ.ਟੀ.ਸੀ. ਅਤੇ ਟਾਟਾ ਮੋਟਰਸ ਜਿਹੇ ਦਿੱਗਜ ਸ਼ੇਅਰ 4.8-3 ਫੀਸਦੀ ਤੱਕ ਮਜ਼ਬੂਤ ਹੋਏ ਹਨ ਹਾਲਾਂਕਿ ਡਾ. ਰੈਡੀਜ਼, ਕੇਅਰਨ ਇੰਡੀਆ, ਇਨਫੋਸਿਸ, ਕੋਲ ਇੰਡੀਆ, ਐੱਮ. ਐਂਡ ਐੱਮ. ਅਤੇ ਐੱਚ.ਯੂ.ਐੱਲ. ਜਿਹੇ ਦਿੱਗਜ ਸ਼ੇਅਰ 4.1-2.5 ਫੀਸਦੀ ਤੱਕ ਡਿਗ ਕੇ ਬੰਦ ਹੋਏ ਹਨ।

ਮਿਡਕੈਪ ਸ਼ੇਅਰਾਂ 'ਚ ਜੈੱਟ ਏਅਰਵੇਜ਼, ਸੁੰਦਰਮ ਕਲੇਟਨ, ਐਡੇਲਵਾਈਸ, ਸਨ ਫਾਰਮਾ ਅਡਵਾਂਸ ਅਤੇ ਮੈਕਸ ਇੰਡੀਆ ਸਭ ਤੋਂ ਜ਼ਿਆਦਾ 14.75-9.3 ਫੀਸਦੀ ਤੱਕ ਉਛਲੇ। ਸਮਾਲਕੈਪ ਸ਼ੇਅਰਾਂ ਵਿਚ ਐੱਸ.ਆਰ.ਐੱਸ ਰੀਅਲ ਇਨਫਰਾ, ਜੀਓਜਿਤ ਬੀ.ਐੱਨ.ਪੀ., ਪੀ.ਐੱਫ.ਐੱਲ. ਇਨਫੋਟੇਕ, ਇੰਡੋ ਆਉਂਟ ਅਤੇ ਟੈੱਕ ਸਾਲਿਊਸ਼ਨ ਸਭ ਤੋਂ ਜ਼ਿਆਦਾ 20-9.6 ਫੀਸਦੀ ਤੱਕ ਚੜ੍ਹੇ ਹਨ।

  • ਸੈਂਸੈਕਸ
  • ਨਿਫਟੀ
  • Sensex
  • Nifty
  • ਰਿਕਾਰਡ ਉੱਚਾਈ

ਸੈਮਸੰਗ ਬਣਾਏਗੀ ਨਵੇਂ ਆਈਫੋਨ ਦਾ ਇਹ ਖਾਸ ਹਿੱਸਾ, ਸਾਹਮਣੇ ਆਈ ਰਿਪੋਰਟ

NEXT STORY

Stories You May Like

  • stock market in turmoil  sensex falls 777 points  nifty closes at 23 118
    ਸਟਾਕ ਮਾਰਕੀਟ 'ਚ ਹਾਹਾਕਾਰ : ਸੈਂਸੈਕਸ 777 ਅੰਕ ਡਿੱਗਾ ਤੇ ਨਿਫਟੀ 23,118 'ਤੇ ਹੋਇਆ ਬੰਦ
  • stock market closes in red  sensex falls 382 points and nifty crosses 23 700
    ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ : ਸੈਂਸੈਕਸ 382 ਅੰਕ ਡਿੱਗਿਆ ਤੇ ਨਿਫਟੀ 23,700 ਦੇ ਪਾਰ
  • stock market recovery  sensex rises 244 points  nifty crosses 23 200
    ਸਟਾਕ ਮਾਰਕੀਟ 'ਚ ਰਿਕਵਰੀ :  ਸੈਂਸੈਕਸ 244 ਅੰਕ ਵਧਿਆ ਤੇ ਨਿਫਟੀ 23,200 ਦੇ ਪਾਰ
  • stock market falls  sensex falls 552 points  nifty below 23 300
    ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 552 ਅੰਕ ਡਿੱਗਿਆ, ਨਿਫਟੀ 23,300 ਤੋਂ ਹੇਠਾਂ
  • stock market  sensex nifty fell   5 reasons  investors lost 7 lakh crores
    ਸ਼ੇਅਰ ਬਾਜ਼ਾਰ 'ਚ ਹਾਹਾਕਾਰ, 5 ਕਾਰਨਾਂ ਕਰਕੇ ਧੜੰਮ ਡਿੱਗੇ ਸੈਂਸੈਕਸ-ਨਿਫਟੀ,ਨਿਵੇਸ਼ਕਾਂ ਨੂੰ 7 ਲੱਖ ਕਰੋੜ ਦਾ ਨੁਕਸਾਨ
  • stock market rises   both sensex and nifty rise
    ਤਿੰਨ ਸੈਸ਼ਨਾਂ ਦੀ ਗਿਰਾਵਟ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਵਾਧਾ, ਸੈਂਸੈਕਸ-ਨਿਫਟੀ ਦੋਵੇਂ ਚੜ੍ਹੇ
  • morgan stanley positive outlook on indian stock market  target for sensex
    ਭਾਰਤੀ ਸਟਾਕ ਮਾਰਕੀਟ 'ਤੇ Morgan Stanley ਸਕਾਰਾਤਮਕ ਨਜ਼ਰੀਆ, ਸੈਂਸੈਕਸ ਲਈ ਮਜ਼ਬੂਤ ​​ਟੀਚਾ ਕੀਤਾ ਨਿਰਧਾਰਤ
  • markets and shops completely closed during jalandhar bandh
    ਜਲੰਧਰ ਬੰਦ ਦੌਰਾਨ ਬਾਜ਼ਾਰ-ਦੁਕਾਨਾਂ ਪੂਰੀ ਤਰ੍ਹਾਂ ਬੰਦ, ਸੜਕਾਂ 'ਤੇ ਸੰਨਾਟਾ, ਤਸਵੀਰਾਂ 'ਚ ਵੇਖੋ ਤਾਜ਼ਾ ਹਾਲਾਤ
  • child kidnapped in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰ ਖੇਡ ਰਿਹਾ ਜਵਾਕ ਹੋਇਆ ਅਗਵਾ, CCTV 'ਚ ਕੈਦ...
  • dry fruits  desi ghee  and cash stolen from the shop
    ਜਲੰਧਰ ਵਿਖੇ ਚੋਰ ਦੁਕਾਨ 'ਚੋਂ Dry Fruits, ਦੇਸੀ ਘਿਓ ਤੇ ਨਕਦੀ ਲੈ ਕੇ ਹੋਏ ਫਰਾਰ
  • horrific accident at jalandhar railway station
    ਜਲੰਧਰ ਰੇਲਵੇ ਸਟੇਸ਼ਨ 'ਤੇ ਭਿਆਨਕ ਹਾਦਸਾ! ਧੀ ਨੂੰ ਬਚਾਉਣ ਲਈ ਦੌੜੇ ਪਿਤਾ ਦੀ ਮੌਤ,...
  • deadly attacked boys returning birthday party in jalandhar
    ਜਲੰਧਰ 'ਚ Birthday Party ਤੋਂ ਪਰਤ ਰਹੇ ਨੌਜਵਾਨਾਂ 'ਤੇ ਇੱਟਾਂ-ਪੱਥਰਾਂ ਨਾਲ...
  • commissioner surinder singh is checking the machines on the streets at night
    ਕਮਿਸ਼ਨਰ ਸੁਰਿੰਦਰ ਸਿੰਘ ਰਾਤ ਨੂੰ ਸੜਕਾਂ ’ਤੇ ਉਤਰ ਕੇ ਕਰ ਰਹੇ ਮਸ਼ੀਨਾਂ ਦੀ ਚੈਕਿੰਗ
  • 84 boxes of illicit liquor recovered from 2 vehicles in guru nanakpura east
    ਗੁਰੂ ਨਾਨਕਪੁਰਾ ਈਸਟ 'ਚ 2 ਗੱਡੀਆਂ 'ਚੋਂ 84 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 3...
  • there will be a blackout across punjab again
    ਪੰਜਾਬ ਭਰ 'ਚ ਫਿਰ ਹੋਵੇਗਾ BLACKOUT, ਸਾਇਰਨ ਵੱਜਦੇ ਹੀ ਬੰਦ ਕਰਨੀਆਂ ਪੈਣਗੀਆਂ...
  • outsourced sewer workers staged a protest
    ਤਨਖ਼ਾਹ ਨਾ ਮਿਲਣ ’ਤੇ ਆਊਟਸੋਰਸ ਸੀਵਰਮੈਨਾਂ ਨੇ ਨਿਗਮ ’ਚ ਦਿੱਤਾ ਧਰਨਾ, ਕਮਿਸ਼ਨਰ...
Trending
Ek Nazar
isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

russia air strike on ukraine

ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

read books and get paid

'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

preity zinta

ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

multi storey building collapses

ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

veteran actress  s health deteriorates

900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

isha rikhi and badshah marriage

ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

eu chief ursula von der leyen

ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

airspace restrictions

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

social media

13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

indian worker  in israel

ਇਜ਼ਰਾਈਲ 'ਚ ਭਾਰਤੀ ਕਾਮੇ ਨਾਲ ਵਾਪਰਿਆ ਦਰਦਨਾਕ ਹਾਦਸਾ, ਕੱਟੀ ਗਈ ਲੱਤ

afghan medical students

ਅਫਗਾਨ ਮੈਡੀਕਲ ਵਿਦਿਆਰਥੀਆਂ ਨੇ ਪਾਕਿ ਸਰਕਾਰ ਨੂੰ ਲਗਾਈ ਗੁਹਾਰ

personal data leaked

ਅੱਧੀ ਆਬਾਦੀ ਦਾ ਨਿੱਜੀ ਡੇਟਾ ਹੋਇਆ ਲੀਕ !  ਸਰਵੇਖਣ 'ਚ ਫਰਾਂਸ ਸਬੰਧੀ ਹੈਰਾਨੀਜਨਕ...

football tournament

ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਤੀਜਾ ਫੁੱਟਬਾਲ ਟੂਰਨਾਮੈਂਟ 19 ਸਤੰਬਰ ਨੂੰ

district magistrate prohibits bathing in the sutlej river

ਜ਼ਿਲਾ ਮੈਜਿਸਟ੍ਰੇਟ ਵੱਲੋਂ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ

pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • rupee falls to 2 month low against dollar  know why
      ਰੁਪਿਆ ਡਿੱਗਿਆ, ਡਾਲਰ ਮੁਕਾਬਲੇ 2 ਮਹੀਨਿਆਂ ਦੇ ਹੇਠਲੇ ਪੱਧਰ 'ਤੇ, ਜਾਣੋ ਕਿਉਂ...
    • jewelers angry over 67  hike in hallmarking fee for gold  demand review
      Gold ਦੀ ਹਾਲਮਾਰਕਿੰਗ ਫੀਸ 'ਚ 67% ਵਾਧੇ ਤੋਂ ਗਹਿਣੇ ਵਿਕਰੇਤਾ ਨਾਰਾਜ਼, ਸਮੀਖਿਆ...
    • sc s big decision on loan recovery banks cannot misbehave for default
      Loan ਰਿਕਵਰੀ 'ਤੇ SC ਦਾ ਵੱਡਾ ਫ਼ੈਸਲਾ : ਕਰਜ਼ਾ ਡਿਫਾਲਟ ਲਈ 'ਗੁੰਡਾਗਰਦੀ' ਨਹੀਂ...
    • india on trump tariff
      ਟਰੰਪ ਦੀ 100 ਫ਼ੀਸਦੀ ਟੈਰਿਫ਼ ਦੀ ਧਮਕੀ 'ਤੇ ਭਾਰਤ ਦਾ ਮੂੰਹਤੋੜ ਜਵਾਬ, ਜਾਰੀ...
    • mdr on upi payments is a positive step   bipin preet singh
      UPI ਭੁਗਤਾਨ ’ਤੇ MDR ਟਿਕਾਊ ਭੁਗਤਾਨ ਵਿਵਸਥਾ ਦੀ ਦਿਸ਼ਾ ’ਚ ਹਾਂ-ਪੱਖੀ ਕਦਮ :...
    • huge fall in gold and silver prices
      ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ MCX 'ਤੇ ਕਿੰਨੇ ਹੋਏ ਪੀਲੀ...
    • stock market rises slightly after us federal reserve hikes interest rates
      US ਫੈਡਰਲ ਰਿਜ਼ਰਵ ਦੇ ਵਿਆਜ ਦਰਾਂ 'ਚ ਵਾਧੇ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਮਾਮੂਲੀ...
    • expensive  indigo travel extra charges
      ਮਹਿੰਗਾ ਹੋਇਆ IndiGo ਦਾ ਸਫ਼ਰ; ਨਵਜੰਮੇ ਬੱਚਿਆਂ ਦੀਆਂ ਟਿਕਟਾਂ ਤੇ ਓਵਰ ਵੇਟ...
    • threat of 100  tariff on countries buying russian oil
      ਰੂਸੀ ਤੇਲ ਖ਼ਰੀਦਣ ਵਾਲੇ ਦੇਸ਼ਾਂ 'ਤੇ 100% ਟੈਰਿਫ ਦਾ ਖ਼ਤਰਾ: US House 'ਚ...
    • rising petrol and diesel prices spark global outcry
      ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਦੁਨੀਆ ’ਚ ਹਾਹਾਕਾਰ, ਕਿਤੇ ਅੱਗਜ਼ਨੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +