ਹੈਦਰਾਬਾਦ, ਤੇਲੰਗਾਨਾ ਵਿਚ ਸਵਾਈਨ ਫਲੂ ਨਾਲ 3 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਨਾਲ ਸੂਬੇ ਵਿਚ ਇਸ ਮਹੀਨੇ ਐ¤ਚ. 1 ਐਨ 1 ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 1156 ਨਮੂਨਿਆਂ ਦੀ ਸਵਾਈਨ ਫਲੂ ਲਈ ਜਾਂਚ ਕੀਤੀ ਗਈ ਹੈ, ਜਿਸ ਵਿਚੋਂ 414 ਇਸ ਤੋਂ ਪ੍ਰਭਾਵਿਤ ਪਾਏ ਗਏ ਹਨ।
'ਮਨ ਕੀ ਬਾਤ' 'ਚ ਮੋਦੀ ਨੇ ਦੱਸਿਆ 'ਬਰਾਕ' ਦਾ ਮਤਲਬ
NEXT STORY