ਚੇਨਈ— ਤਮਿਲ ਭਾਸ਼ਾ ਦੇ ਇਕ ਅਖਬਾਰ ਨੂੰ ਇਕ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿਚ ਉਸ 'ਤੇ ਫਰਾਂਸੀਸੀ ਅਖਬਾਰ 'ਚਾਰਲੀ ਹੈਬਦੋ ਦੀ ਤਰ੍ਹਾਂ' ਦਾ ਹਮਲਾ ਕਰਨ ਦੀ ਗੱਲ ਕਹੀ ਗਈ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਸਾਨੂੰ ਇਕ ਅਖਬਾਰ ਤੋਂ ਇਕ ਪੱਤਰ ਮਿਲਿਆ ਹੈ ਅਤੇ ਜਾਂਚ ਜਾਰੀ ਹੈ।'' ਅੰਗਰੇਜ਼ੀ ਵਿਚ ਟਾਈਪ ਕੀਤੇ ਗਏ ਇਸ ਪੱਤਰ ਵਿਚ ਕਿਹਾ ਗਿਆ ਹੈ, ''(ਬੀਤਿਆ ਹੋਇਆ) ਕੱਲ ਪੈਰਿਸ ਚਾਰਲੀ ਹੈਬਦੋ (ਆਉਣ ਵਾਲਾ) ਕੱਲ 'ਦਿਨਾ ਮਲਾਰ'। ਪੱਤਰ ਦੇ ਪਿਛੋਕੜ ਵਿਚ ਭਾਰਤ ਦਾ ਮਾਨਚਿੱਤਰ ਦਿਸ ਰਿਹਾ ਹੈ।
ਮਨਮੋਹਨ ਸਿੰਘ ਵਲੋਂ ਹਿੰਡਾਲਕੋ ਦਾ ਪੱਖ ਲੈਣ ਤੋਂ ਇਨਕਾਰ
NEXT STORY