ਲਾਸ ਏਂਜਲਸ- ਪੱਲਸ ਸਾਈਜ਼ ਦੀਆਂ ਔਰਤਾਂ ਨੂੰ ਜਲਦੀ ਕੋਈ ਪਸੰਦ ਨਹੀਂ ਕਰਦਾ। ਇਨ੍ਹਾਂ ਔਰਤਾਂ ਨੂੰ ਕੋਈ ਮੋਟਾ ਤਾਂ ਕੋਈ ਖਰਾਬ ਮੰਨਦਾ ਹੈ ਪਰ ਇਸ ਹਸੀਨਾ ਦੀ ਸੋਚ ਵੱਖਰੀ ਹੈ। ਪੱਲਸ ਸਾਈਜ਼ ਮਾਡਲ ਹੇਅਲੀ ਹੈਸਲਹਾਫ ਭਾਰੇ ਸਰੀਰ ਦੇ ਹੋਣ ਤੋਂ ਬਾਅਦ ਖੁਦ ਨੂੰ ਆਤਮ-ਵਿਸ਼ਵਾਸੀ ਮੰਨਦੀ ਹੈ।
ਕਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਸਰੀਰ ਸੈਕਸੀ ਨਹੀਂ ਭੱਦਾ ਹੈ ਪਰ ਹੇਅਲੀ ਮੰਨਦੀ ਹੈ ਕਿ ਉਨ੍ਹਾਂ ਨੂੰ ਆਪਣੇ ਸਰੀਰਕ ਢਾਂਚੇ ਤੋਂ ਕੋਈ ਸ਼ਿਕਾਇਤ ਨਹੀਂ ਹੈ। ਉਹ 22 ਸਾਲ ਦੀ ਹੈ ਅਤੇ ਸੈਲਫੀਆਂ ਖਿੱਚਣ ਤੋਂ ਬਾਅਦ ਉਸ ਨੇ ਇਨ੍ਹਾਂ ਸੈਲਫੀਆਂ ਨੂੰ ਇੰਸਟਾਗ੍ਰਾਮ 'ਤੇ ਪਾਇਆ ਹੈ ਪਰ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ। ਹੇਅਲੀ ਖੁਦ ਨੂੰ ਖੁੱਲ੍ਹੇ ਦਿਲ ਵਾਲੀ ਕਹਿੰਦੀ ਹੈ ਕਿ ਉਹ ਆਪਣੇ ਪਿਤਾ ਜਿਹੜੇ ਕਿ ਗੁਜ਼ਰੇ ਜ਼ਮਾਨੇ ਦੇ ਹਾਲੀਵੁੱਡ ਸਟਾਰ ਰਹਿ ਚੁੱਕੇ ਹਨ। ਉਨ੍ਹਾਂ ਤੋਂ ਬਾਡੀ ਨੂੰ ਪਸੰਦ ਕਰਨ ਬਾਰੇ 'ਚ ਸਿੱਖਦੀ ਰਹਿੰਦੀ ਹੈ। ਪੱਲਸ ਸਾਇਜ਼ ਮਾਡਲ ਕਹਾਉਣ ਤੋਂ ਬਾਅਦ ਉਨ੍ਹਾਂ ਨੂੰ ਚੰਗਾ ਮਹਿਸੂਸ ਹੁੰਦਾ ਹੈ।
ਇਸ ਸਾਲ ਆਪਣਾ ਵਿਆਹ ਦੇਖਣਾ ਚਾਹੁੰਦਾ ਹੈ ਸਲਮਾਨ
NEXT STORY