ਮੁੰਬਈ- ਸਟਾਰ ਪੱਲਸ ਦਾ ਮਸ਼ਹੂਰ ਲੜੀਵਾਰ 'ਸਾਥ ਨਿਭਾਨਾ ਸਾਥੀਆ' 'ਚ ਰਾਸ਼ੀ ਦੇ ਕਿਰਦਾਰ ਰਾਹੀਂ ਮਸ਼ਹੂਰ ਹੋਈ ਰੁੱਚੀ ਹਸਬਨਿਸ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਜਦੋਂ ਉਨ੍ਹਾਂ ਨੇ ਇਸ ਲੜੀਵਾਰ ਨੂੰ ਅਲਵੀਦਾ ਕਿਹਾ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਮੰਗਣੀ ਕਰਵਾਈ ਸੀ। ਰੁੱਚੀ ਨੇ ਦੱਸਿਆ ਕਿ ਜਿਸ ਵਿਅਕਤੀ ਨਾਲ ਉਸ ਨੇ ਵਿਆਹ ਕੀਤਾ ਹੈ। ਉਹ ਉਸ ਦਾ ਸਭ ਤੋਂ ਚੰਗਾ ਦੋਸਤ, ਫਿਲੋਸਪਰ ਅਤੇ ਉਸ ਨੂੰ ਗਾਇਡ ਕਰਨ ਵਾਲਾ ਵਿਅਕਤੀ ਹੈ। ਉਹ ਸਕੂਲ ਦੇ ਦਿਨਾਂ ਤੋਂ ਹੀ ਚੰਗੇ ਦੋਸਤ ਹਨ।
ਤਸਵੀਰਾਂ ਨੂੰ ਦੇਖ ਲੱਗ ਰਿਹਾ ਹੈ ਕਿ ਉਹ ਆਪਣੇ ਵਿਆਹ ਤੋਂ ਬਹੁਤ ਖੁਸ਼ ਹੈ। ਤੁਸੀਂ ਵੀ ਉਨ੍ਹਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਉਹ ਆਪਣੇ ਇਸ ਨਵੇਂ ਜੀਵਨ ਤੋਂ ਕਿੰਨੀ ਖੁਸ਼ ਹੈ।
'ਹਮ' ਦਾ ਸੀਕੁਅਲ ਬਣਾਉਣਗੇ ਰੋਹਿਤ ਸ਼ੈੱਟੀ
NEXT STORY