Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 04, 2026

    4:13:15 PM

  • gursikh woman climbs onto tank with daughter

    ਗੁਰਸਿੱਖ ਔਰਤ ਧੀ ਸਣੇ ਟੈਂਕੀ 'ਤੇ ਚੜ੍ਹੀ, ਹੱਥ 'ਚ...

  • new twist in the case of grenade attack on bjp office in chandigarh

    ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ ’ਤੇ ਹੋਏ ਗ੍ਰਨੇਡ...

  • heavy hailstorm in punjab

    ਅੰਮ੍ਰਿਤਸਰ ਵਿਚ ਭਾਰੀ ਗੜ੍ਹੇਮਾਰੀ, ਬਰਫ ਨਾਲ...

  • gold buyers  there may be a big fall in prices  know the prediction

    ਸੋਨਾ ਖ਼ਰੀਦਣ ਵਾਲਿਆਂ ਲਈ ਖ਼ੁਸ਼ਖ਼ਬਰੀ: ਕੀਮਤਾਂ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਮਜ਼ਾ ਲਓ ਛੋਲੇ ਪਾਲਕ ਦਾ

LIFE-STYLE News Punjabi(ਲਾਈਫ ਸਟਾਈਲ)

ਮਜ਼ਾ ਲਓ ਛੋਲੇ ਪਾਲਕ ਦਾ

  • Updated: 01 Feb, 2015 12:45 PM
Life-Style
article
  • Share
    • Facebook
    • Tumblr
    • Linkedin
    • Twitter
  • Comment

ਤੁਸੀਂ ਕਈ ਤਰ੍ਹਾਂ ਦੇ ਛੋਲੇ ਬਣਾ ਕੇ ਖਾਧੇ ਹੋਣਗੇ। ਕੀ ਤੁਸੀਂ ਕਦੇ ਪਾਲਕ ਦੇ ਨਾਲ ਮਿਲਾ ਕੇ ਛੋਲੇ ਖਾਧੇ ਹਨ। ਇਸ 'ਚ ਕੋਈ ਹੈਰਾਨ ਵਾਲੀ ਗੱਲ ਨਹੀਂ ਹੈ, ਤੁਸੀਂ ਛੋਲਿਆਂ ਨੂੰ ਪਾਲਕ ਦੇ ਨਾਲ ਮਿਲਾ ਕੇ ਬਣਾਓ ਅਤੇ ਦੇਖੋ ਕਿ ਇਹ ਕਿੰਨਾ ਜ਼ਿਆਦਾ ਹੈਲਦੀ ਹੁੰਦੇ ਹਨ।
ਸਮਗੱਰੀ:-
ਛੋਲੇ- 250 ਗ੍ਰਾਮ
ਪਾਲਕ- 1 ਗੁੱਛਾ
ਪਿਆਜ- 2
ਅਦਰਕ- 2 ਚਮਚ
ਲਸਣ- 4
ਹਰੀ ਮਿਰਚ - 2 ਚਮਚ
ਦਾਲਚੀਨੀ- 1
ਧਨੀਆ ਪਾਊਡਰ- 1 ਚਮਚ
ਜੀਰਾ- 1 ਚਮਚ
ਇਲਾਇਚੀ ਪਾਊਡਰ-1 ਚਮਚ
ਲਾਲ ਮਿਰਚ ਪਾਊਡਰ- 1/2 ਚਮਚ
ਹਲਦੀ ਪਾਊਡਰ- 1 ਚਮਚ
ਨਮਕ ਸੁਆਦ ਅਨੁਸਾਰ
ਤੇਲ-
ਪਾਣੀ- 4 ਕੱਪ
ਵਿਧੀ:-
ਸਭ ਤੋਂ ਪਹਿਲਾਂ ਛੋਲਿਆਂ ਨੂੰ ਬਣਾਉਣ ਤੋਂ 5 ਘੰਟੇ ਪਹਿਲਾਂ ਪਾਣੀ 'ਚ ਭਿਓ ਕੇ ਰੱਖ ਦਿਓ। ਉਸ ਤੋਂ ਬਾਅਦ ਕੁੱਕਰ 'ਚ ਦੋ ਕੱਪ ਪਾਣੀ ਅਤੇ ਥੋੜ੍ਹਾ ਜਿਹਾ ਨਮਕ ਪਾ ਕੇ ਉਬਾਲੋ। ਜਦੋਂ ਇਹ ਉਬਲ ਜਾਣ ਤਾਂ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ। ਪਾਲਕ ਨੂੰ ਧੋ ਕੇ ਛੋਟੇ ਟੁੱਕੜਿਆਂ 'ਚ ਕੱਟ ਲਓ। ਅਦਰਕ, ਲਸਣ ਅਤੇ ਹਰੀ ਮਿਰਚ ਨੂੰ ਪੀਸ ਕੇ ਰੱਖ ਲਓ। ਹੁਣ ਪੈਨ 'ਚ ਤੇਲ ਗਰਮ ਕਰੋ, ਉਸ 'ਚ ਦਾਲਚੀਨੀ, ਜੀਰਾ ਪਾਓ ਅਤੇ ਫਰਾਈ ਕਰੋ। ਫਿਰ ਉਸ 'ਚ ਪਿਆਜ ਪਾ ਕੇ ਭੁੰਨ ਲਓ, ਜਦੋਂ ਪਿਆਜ ਭੁੱਜ ਜਾਣ ਤਾਂ ਇਸ 'ਚ ਟਮਾਟਰ, ਧਨੀਆ ਪਾਊਡਰ, ਜੀਰਾ ਪਾਊਡਰ, ਹਲਦੀ ਅਤੇ ਲਾਲ ਮਿਰਚ ਪਾ ਕੇ 5 ਮਿੰਟ ਲਈ ਭੁੰਨੋ। ਉਸ ਤੋਂ ਬਾਅਦ ਪਾਲਕ ਦਾ ਪੇਸਟ ਪਾ ਕੇ 5 ਮਿੰਟ ਪਕਾਓ। ਛੋਲਿਆਂ 'ਚੋਂ ਪਾਣੀ ਛਾਨ ਕੇ ਅਤੇ ਉਸ ਨੂੰ ਪਾਲਕ ਦੇ ਨਾਲ ਰਵਾ ਲਓ। ਨਮਕ ਅਤੇ ਇਲਾਇਚੀ ਪਾਊਡਰ ਮਿਲਾਓ ਅਤੇ ਕੁਝ ਦੇਰ ਪਕਾਓ। ਉਸ ਤੋਂ ਬਾਅਦ ਗੈਸ ਬੰਦ ਕਰੋ ਅਤੇ ਇਸ ਨੂੰ ਗਰਮ-ਗਰਮ ਰੋਟੀ ਜਾਂ ਚਾਵਲ ਨਾਲ ਖਾਓ।

    ਮੂੰਗਫਲੀ ਦੀ ਬਰਫੀ

    NEXT STORY

    Stories You May Like

    • cheap pocket projector launched
      ਲਾਂਚ ਹੋਇਆ ਸਸਤਾ 'ਪਾਕਿਟ ਪ੍ਰੋਜੈਕਟਰ', ਘਰ ਬੈਠੇ ਲਓ ਥੀਏਟਰ ਵਰਗਾ ਮਜ਼ਾ
    • airtel launches family plan
      Airtel ਨੇ ਲਾਂਚ ਕੀਤਾ Family Plan ! ਕਾਲਿੰਗ-ਇੰਟਰਨੈੱਟ ਦੇ ਨਾਲ-ਨਾਲ ਮਿਲੇਗਾ OTT ਦਾ ਮਜ਼ਾ
    • the incredible benefits of eating roasted chickpeas
      ਸ਼ੂਗਰ, ਕਬਜ਼ ਅਤੇ ਵਧਦੇ ਭਾਰ ਤੋਂ ਪਰੇਸ਼ਾਨ ਹੋ? ਭੁੱਜੇ ਹੋਏ ਛੋਲੇ ਹਨ ਰਾਮਬਾਣ ਇਲਾਜ
    • long power cut to occur in punjab on sunday
      ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਪੂਰਾ ਦਿਨ ਬੱਤੀ ਰਹੇਗੀ ਬੰਦ
    • the right way to store water in the kitchen can change your destiny
      ਰਸੋਈ 'ਚ ਪਾਣੀ ਰੱਖਣ ਦਾ ਸਹੀ ਤਰੀਕਾ ਬਦਲ ਸਕਦਾ ਹੈ ਤੁਹਾਡੀ ਕਿਸਮਤ,  ਬਸ ਕਰ ਲਓ ਇਹ ਕੰਮ
    • coconut remedy can change fate
      ਨਾਰੀਅਲ ਦਾ ਇਹ ਛੋਟਾ ਜਿਹਾ ਉਪਾਅ ਰਾਤੋ-ਰਾਤ ਬਦਲ ਸਕਦਾ ਹੈ ਕਿਸਮਤ, ਬਸ ਕਰ ਲਓ ਇਹ ਕੰਮ
    • read the news before leaving home on wednesday
      ਪੰਜਾਬ: ਬੁੱਧਵਾਰ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਲਓ ਖ਼ਬਰ, ਕਰਨਾ ਪੈ ਸਕਦਾ ਵੱਡੀ ਮੁਸੀਬਤ ਦਾ ਸਾਹਮਣਾ
    • pumpkin seeds are a treasure trove of health
      ਕੱਦੂ ਦੇ ਬੀਜ ਹਨ 'ਸਿਹਤ ਦਾ ਖ਼ਜ਼ਾਨਾ'! ਕੂੜੇ 'ਚ ਸੁੱਟਣ ਤੋਂ ਪਹਿਲਾਂ ਇਕ ਵਾਰ ਪੜ੍ਹ ਲਓ ਪੂਰੀ ਖਬਰ
    • jalandhar corporation has not been able to earn rangla vihda project
      ਸਾਲਾਂ ਤੋਂ ਰੰਗਲਾ ਵਿਹੜਾ ਪ੍ਰਾਜੈਕਟ ਤੋਂ ਇਕ ਪੈਸਾ ਵੀ ਨਹੀਂ ਕਮਾ ਪਾ ਰਿਹੈ ਜਲੰਧਰ...
    • massive fire breaks out at chemical factory chadha enterprises
      ਕੈਮੀਕਲ ਫੈਕਟਰੀ ਚੱਢਾ ਐਂਟਰਪ੍ਰਾਈਜ਼ਿਜ਼ ’ਚ ਲੱਗੀ ਭਿਆਨਕ ਅੱਗ, ਰਬੜ ਕੈਮੀਕਲ ਤੇ...
    • hail and storm will occur in punjab today
      ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ...
    • roshan healthcare ayurvedic treatment
      ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
    • major incident in jalandhar heavy gunfire erupted
      ਜਲੰਧਰ 'ਚ ਵੱਡੀ ਵਾਰਦਾਤ! ਚੱਲੀਆਂ ਤਾਬੜਤੋੜ ਗੋਲ਼ੀਆਂ, ਕੰਬਿਆ ਇਹ ਇਲਾਕਾ
    • good news for liquor contractors in punjab
      ਪੰਜਾਬ 'ਚ ਸ਼ਰਾਬ ਠੇਕੇਦਾਰਾਂ ਲਈ ਚੰਗੀ ਖ਼ਬਰ! ਲਾਇਸੈਂਸ ਫ਼ੀਸ ਨੂੰ ਲੈ ਕੇ ਲਿਆ ਗਿਆ...
    • man brutally murdered by pouring chilli powder in his eyes in nurmahal
      ਨੂਰਮਹਿਲ ਵਿਖੇ ਸ਼ਰੇਆਮ ਰਸਤੇ 'ਚ ਰੋਕ ਅੱਖਾਂ 'ਚ ਮਿਰਚਾਂ ਪਾ ਕੇ ਵਿਅਕਤੀ ਦਾ...
    • earthquake tremors felt in jalandhar
      ਪੰਜਾਬ ਸਣੇ ਉੱਤਰੀ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਭੱਜੇ ਲੋਕ...
    Trending
    Ek Nazar
    famous actress loses battle to cancer

    ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

    suspected paneer dangerous chemicals

    ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

    fan reaches stage during live concert sunanda sharma steps back in fear

    ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

    famous actress to become mother of twins

    ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

    pakistan to repay usd 2 bn loan to uae on its demand

    UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

    bat test umpire blunder

    IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

    lifeline for india

    ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

    chennai super kings vs punjab kings

    CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

    ppf scheme deposit

    PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

    ipl 2026 video viral

    ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

    nikita from jalandhar obtained her degree in italy

    ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

    switzerland expelled ukrainian citizens

    100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

    people pardoned  in cuba

    2,000 ਤੋਂ ਵਧੇਰੇ ਲੋਕਾਂ ਦੀ ਸਜ਼ਾ ਮੁਆਫ਼! ਅਮਰੀਕੀ ਦਬਾਅ ਮੂਹਰੇ ਝੁਕਿਆ ਕਿਊਬਾ

    handshake tspoa

    ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! ਵਾਇਰਲ ਵੀਡੀਓ ਨੇ...

    singer reveals she lost her voice for six months in 2022

    ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer...

    abroad indian workers death rajya sabha kirti vardhan singh

    ਵਿਦੇਸ਼ਾਂ 'ਚ ਹੋਈ 37000 ਭਾਰਤੀਆਂ ਦੀ ਮੌਤ, 5 ਸਾਲਾਂ 'ਚ ਖਾੜੀ ਦੇਸ਼ ਬਣੇ 'ਮੌਤ ਦਾ...

    alcohol liquor bottles qr code

    ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ...

    heavy rainfall 6 days weather

    4, 5, 6, 7, 8, 9 ਅਪ੍ਰੈਲ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ 'ਚ ਆਵੇਗਾ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • illegal cutting trees landslides floods
        'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
      • earthquake earth people injured
        ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
      • new virus worries people
        ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
      • dawn warning issued for punjabis
        ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
      • fashion young woman trendy look crop top with lehenga
        ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
      • yamuna water level in delhi is continuously decreasing
        ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
      • another heartbreaking incident in punjab
        ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
      • abhijay chopra blood donation camp
        ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
      • big news  famous singer abhijit in coma
        ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
      • alcohol bottle ration card viral
        ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
      • 7th pay commission  big good news for 1 2 crore employees  after gst now
        7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
      • ਲਾਈਫ ਸਟਾਈਲ ਦੀਆਂ ਖਬਰਾਂ
      • benefits of applying sunscreen on the face
        ਧੁੱਪ ਹੋਵੇ ਜਾਂ ਛਾਂ, ਸਨਸਕ੍ਰੀਨ ਨੂੰ ਕਦੇ ਨਾ ਕਹੋ ਨਾਂਹ! ਜਾਣੋ ਇਸ ਦੇ ਲਾਉਣ ਦੇ...
      • young women  fashion trends  clamshell  work suits
        ਮੁਟਿਆਰਾਂ ਦਾ ਨਵਾਂ ਫੈਸ਼ਨ ਟ੍ਰੈਂਡ ਬਣੇ ‘ਕੌਡੀ ਵਰਕ’ ਵਾਲੇ ਸੂਟ
      • how to make pongal
        ਸਿਹਤ ਲਈ ਵਰਦਾਨ ਹੈ 'ਵੇਨ ਪੋਂਗਲ', ਜਾਣੋ ਘਰ 'ਚ ਇਸ ਨੂੰ ਬਣਾਉਣ ਦੀ ਵਿਧੀ
      • the secret way to make garlic red chili sauce
        ਸਾਦੀ ਰੋਟੀ ਨੂੰ ਵੀ ਬਣਾ ਦੇਵੇਗੀ ਸ਼ਾਹੀ ਪਕਵਾਨ! ਜਾਣੋ ਲਸਣ-ਲਾਲ ਮਿਰਚ ਦੀ ਚਟਣੀ...
      • benefits of applying tomato juice on hair
        ਵਾਲਾਂ ਨੂੰ ਬਣਾਓ ਲੰਬੇ, ਘਣੇ ਤੇ ਚਮਕਦਾਰ! ਜਾਣੋ ਕਿਵੇਂ ਟਮਾਟਰ ਦਾ ਰਸ ਤੁਹਾਡੇ...
      • white suit  multi colored dupattas  young women  favorite
        ਵ੍ਹਾਈਟ ਸੂਟ ਦੇ ਨਾਲ ਛਾਏ ‘ਮਲਟੀਕਲਰ ਦੁਪੱਟੇ’
      • lips will become soft and pink in 7 days
        7 ਦਿਨਾਂ 'ਚ ਬੁੱਲ੍ਹ ਬਣਨਗੇ ਨਰਮ ਅਤੇ ਗੁਲਾਬੀ, ਬਸ ਅਪਣਾਓ ਇਹ 3 Easy steps
      • lemon will brighten your face
        ਮਹਿੰਗੇ ਫੇਸ਼ੀਅਲ ਦੀ ਹੋ ਜਾਵੇਗੀ ਛੁੱਟੀ! ਰਸੋਈ 'ਚ ਰੱਖਿਆ ਨਿੰਬੂ ਇੰਝ ਚਮਕਾਏਗਾ...
      • young women  new style  slip dress
        ਮੁਟਿਆਰਾਂ ਦਾ ਨਵਾਂ ਸਟਾਈਲ ਸਟੇਟਮੈਂਟ ਬਣੀ ‘ਸਲਿੱਪ ਡਰੈੱਸ’
      • young girls  front tie up top  modern choice
        ਮੁਟਿਆਰਾਂ ਦੀ ਮਾਡਰਨ ਪਸੰਦ ਬਣੇ ‘ਫਰੰਟ ਟਾਈ ਅੱਪ ਟਾਪ’
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +