Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 19, 2026

    6:00:39 AM

  • girl rape case in dasuya accused arrested

    ਪੰਜਾਬ 'ਚ ਸ਼ਰਮਸਾਰ ਘਟਨਾ! ਨੌਜਵਾਨ ਵੱਲੋਂ ਕੁੜੀ ਨਾਲ...

  • iphone langar to be held in chandigarh on september 22

    ਚੰਡੀਗੜ੍ਹ 'ਚ 22 ਸਤੰਬਰ ਨੂੰ ਲੱਗੇਗਾ 'iPhone ਦਾ...

  • 1 gram gold ring to babies born in government

    ਸਰਕਾਰੀ ਹਸਪਤਾਲਾਂ 'ਚ ਜਨਮ ਲੈਣ ਵਾਲੇ ਬੱਚਿਆਂ ਨੂੰ...

  • punjab government dearness allowance

    ਮੁਲਾਜ਼ਮਾਂ ਦੇ ਡੀ. ਏ. ਨੂੰ ਲੈ ਕੇ ਵੱਡੀ ਖ਼ਬਰ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਟ੍ਰੈਂਡੀ ਪਾਰਟੀ ਡਰੈਸਿਜ਼

LIFE-STYLE News Punjabi(ਲਾਈਫ ਸਟਾਈਲ)

ਟ੍ਰੈਂਡੀ ਪਾਰਟੀ ਡਰੈਸਿਜ਼

  • Updated: 06 Feb, 2015 12:13 AM
Life-Style
article
  • Share
    • Facebook
    • Tumblr
    • Linkedin
    • Twitter
  • Comment

ਜਦੋਂ ਗੱਲ ਪਾਰਟੀ ਦੀ ਆਉਂਦੀ ਹੈ ਤਾਂ ਇਸਦੇ ਲਈ ਤੁਹਾਡੀ ਡਰੈੱਸ ਦਾ ਸਭ ਤੋਂ ਵੱਖਰਾ ਅਤੇ ਆਕਰਸ਼ਕ ਹੋਣਾ ਜ਼ਰੂਰੀ ਹੈ। ਪਾਰਟੀ ਦੀ ਉਲਟੀ ਗਿਣਤੀ ਸ਼ੁਰੂ ਹੁੰਦੇ ਹੀ ਜ਼ਿਆਦਾ ਔਰਤਾਂ ਇਸ ਗੱਲ ਨੂੰ ਲੈ ਕੇ ਦੁਚਿੱਤੀ ਵਿਚ ਰਹਿੰਦੀਆਂ ਹਨ ਕਿ ਉਹ ਪਾਰਟੀ ਵਿਚ ਅਜਿਹਾ ਕੀ ਪਾਉਣ ਜਿਸ ਨਾਲ ਪਾਰਟੀ ਵਿਚ ਉਸਦੀ ਡਰੈੱਸ ਨਾਲ ਉਸਦਾ ਸਟਾਈਲ ਸਟੇਟਮੈਂਟ ਨਜ਼ਰ ਆਏ।
ਸਕਿਨੀ ਜੀਨਸ ਅਤੇ ਪਾਰਟੀ ਟਾਪ
ਪਾਉਣ ਵਿਚ ਕੰਫਰਟੇਬਲ ਅਤੇ ਦੇਖਣ ਵਿਚ ਕੂਲ ਹੋਣ ਕਾਰਨ ਜੀਨਸ ਹਰ ਕੁੜੀ ਦੀ ਪਹਿਲੀ ਪਸੰਦ ਹੁੰਦੀ ਹੈ। ਜੀਨਸ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦਾ ਫਲਾਵਰ ਪ੍ਰਿੰਟ, ਟੈਕਸਚੁਅਲ, ਸਿਕਿੰਵਸ, ਲੇਸ ਅਤੇ ਰਾਈਨ ਸਟੋਨ ਨਾਲ ਸਜਾ ਕੇ ਪਾਰਟੀ ਟਾਪ ਟ੍ਰਾਈ ਕਰ ਸਕਦੇ ਹੋ। ਫਾਰਮਲ ਲਾਈਟ ਕਲਰ ਦੀ ਥਾਂ ਡਾਰਕ ਕਲਰ ਦੀ ਜੀਨਸ ਪਾਰਟੀ ਵੀਅਰ ਵਿਚ ਹਮੇਸ਼ਾ ਇਨ ਰਹਿੰਦੀ ਹੈ। ਆਪਣੀ ਪਾਰਟੀ ਦੀ ਡਰੈੱਸ ਨੂੰ ਪਰਫੈਕਟ ਬਣਾਉਣ ਲਈ ਤੁਸੀਂ ਉਸਦੇ ਨਾਲ ਪਰਸ, ਬ੍ਰੈਸਲੇਟ ਅਤੇ ਸਟਿਲੇਟੋਜ ਪਹਿਨੋ।
ਲੇਡੀਜ਼ ਟਕਸਿਡੋ
ਰੈੱਡ ਕਾਰਪੇਟ 'ਤੇ ਤਾਂ ਟਕਸਿਡੋ ਦਾ ਜਲਵਾ ਹਮੇਸ਼ਾ ਹੀ ਬਰਕਰਾਰ ਰਹਿੰਦਾ ਹੈ ਪਰ ਜਦੋਂ ਟਕਸਿਡੋ ਦਾ ਦਖਲ ਪਾਰਟੀ ਵੀਅਰ ਵਿਚ ਹੁੰਦਾ ਹੈ ਤਾਂ ਇਹ ਤੁਹਾਡੀ ਲੁਕ ਨੂੰ ਬੇਹਤਰੀਨ ਬਣਾ ਦਿੰਦਾ ਹੈ। ਮੁੰਡਿਆਂ ਨਾਲ ਹੀ ਟਕਸਿਡੋ ਕੁੜੀਆਂ ਵੀ ਖੂਬ ਫਬਦੇ ਹਨ। ਲੇਡੀਜ਼ ਟਕਸਿਡੋ ਸਲਿਮ ਫਿੱਟ ਹੋਣ ਦੇ ਨਾਲ ਹੀ ਹੇਠਾਂ ਤੋਂ ਨੈਰੋ ਹੁੰਦੇ ਹਨ। ਇਸ ਦੇ ਨਾਲ ਤੁਸੀਂ ਫਲੇਅਰ ਵਾਲੀ ਪੈਂਟ ਜਾਂ ਪਾਰਟੀ ਵੀਅਰ ਜੀਨਸ ਵੀ ਪਹਿਨ ਸਕਦੇ ਹੋ। ਟਕਸਿਡੋ ਨਾਲ ਅਸੈੱਸਰੀਜ਼ ਵਿਚ ਬਲੈਕ ਪਰਸ ਦਾ ਕੰਬੀਨੇਸ਼ਨ ਲਾਜਵਾਬ ਰਹਿੰਦਾ ਹੈ।
ਯਾਦ ਰੱਖੋ
* ਜੇਕਰ ਤੁਸੀਂ ਸ਼ਾਈਨਿੰਗ ਵਾਲੀ ਕੋਈ ਡਰੈੱਸ ਪਹਿਨਦੇ ਹੋ ਤਾਂ ਉਸ ਨਾਲ ਅਸੈੱਸਰੀਜ਼ ਸਿੰਪਲ ਰੱਖੋ।
* ਵਾਲ ਤੁਹਾਡੀ ਲੁਕ ਵਿਚ ਬਹੁਤ ਅਹਿਮ ਹੁੰਦੇ ਹਨ ਇਸ ਲਈ ਬੇਹਤਰ ਹੋਵੇਗਾ ਕਿ ਪਾਰਟੀ ਵਿਚ ਤੁਸੀਂ ਕੋਈ ਨਵਾਂ ਹੇਅਰਸਟਾਈਲ ਜਾਂ ਹੇਅਰ ਕੱਟ ਟਰਾਈ ਕਰੋ।
* ਜੇਕਰ ਤੁਸੀਂ ਆਊਟਡੋਰ ਪਾਰਟੀ ਵਿਚ ਜਾ ਰਹੇ ਹੋ ਤਾਂ ਆਪਣੇ ਸਰੀਰ ਨੂੰ ਢੱਕ ਕਰਕੇ ਜਾਓ। ਟਰੈਂਡੀ ਆਊਟਫਿਟ ਦੇ ਚੱਕਰ ਵਿਚ ਠੰਡ ਨਾਲ ਜੂਝਣਾ ਸਮਝਦਾਰੀ ਨਹੀਂ ਹੈ।
* ਪਾਰਟੀ ਥੀਮ ਲਈ ਤੁਸੀਂ ਬਲੈਕ, ਬੀਜ, ਡਾਰਕ ਬ੍ਰਾਊਨ, ਡਾਰਕ ਬਲੂ ਆਦਿ ਰੰਗਾਂ ਦੇ ਜੈਕੇਟ ਟਰਾਈ ਕਰ ਸਕਦੇ ਹੋ। ਪਰਪਲ, ਮੈਰੂਨ ਜਾਂ ਲਾਈਟ ਬਲੂ ਕਲਰ ਦੇ ਸ਼ਿਮਰ ਲੁਕ ਵਾਲੀ ਸ਼ਰਟ ਨੂੰ ਵੀ ਪਾਰਟੀ ਵੀਅਰ ਡਰੈੱਸ ਦੇ ਤੌਰ 'ਤੇ ਪਹਿਨਿਆ ਜਾ ਸਕਦਾ ਹੈ। ਪਾਰਟੀ ਵੀਅਰ ਡਰੈੱਸ ਵਿਚ ਬੇਹਤਰੀਨ ਬਦਲ ਦੇ ਤੌਰ 'ਤੇ ਤੁਸੀਂ ਕਲਾਸੀ ਲੁੱਕ ਵਾਲੇ ਸ਼ੀਪ ਸਕਿਨ ਜੈਕੇਟ ਨੂੰ ਵੀ ਟਰਾਈ ਕਰ ਸਕਦੇ ਹੋ।

  • ਟ੍ਰੈਂਡੀ ਪਾਰਟੀ ਡਰੈਸਿਜ਼
  • ਆਕਰਸ਼ਕ
  • Beautiful
  • party dress

ਸੁੱਕੇ ਮੇਵੇ ਦਿੰਦੇ ਹਨ ਸਿਹਤ ਨੂੰ ਜ਼ਿਆਦਾ ਲਾਭ

NEXT STORY

Stories You May Like

  • mayawati  nephew  party  position  bsp
    ਆਪਣੇ ਕਿਸੇ ਵੀ ਭਤੀਜੇ ਨੂੰ ਪਾਰਟੀ ’ਚ ਕੋਈ ਅਹੁਦਾ ਨਹੀਂ ਦੇਵਾਂਗੀ : ਮਾਇਆਵਤੀ
  • cockroach janata party protest  supreme court
    ਕਾਕਰੋਚ ਜਨਤਾ ਪਾਰਟੀ ਪ੍ਰਦਰਸ਼ਨ ਕੇਸ : ਸੁਪਰੀਮ ਕੋਰਟ ਨੇ ਨਾਬਾਲਗ ਦੇ ਦੋਸ਼ਾਂ ’ਤੇ ਰਿਪੋਰਟ ਤਲਬ ਕੀਤੀ
  • sheikh hasina  s party sentenced
    ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ
  • congress mla  keralam  ramya haridas  party worker
    ਕੇਰਲਮ ’ਚ ਕਾਂਗਰਸ ਵਿਧਾਇਕ ਰਮਿਆ ਹਰੀਦਾਸ ਨੂੰ ਪਾਰਟੀ ਵਰਕਰਾਂ ਨੇ ਕੁੱਟਿਆ, ਵ੍ਹਟਸਐਪ ਪੋਸਟ ਨੂੰ ਲੈ ਕੇ ਹੰਗਾਮਾ
  • bihar  flood  rahul gandhi  party workers  help
    ਬਿਹਾਰ 'ਚ ਹੜ੍ਹ ਦੀ ਤਬਾਹੀ 'ਤੇ ਰਾਹੁਲ ਨੇ ਜਤਾਇਆ ਦੁੱਖ, ਪਾਰਟੀ ਵਰਕਰਾਂ ਤੋਂ ਕੀਤੀ ਮਦਦ ਦੀ ਅਪੀਲ
  • akali dal sukhbir singh badal
    ਅਕਾਲੀ ਦਲ ਨੇ ਇਸ ਵੱਡੇ ਆਗੂ ਨੂੰ ਪਾਰਟੀ 'ਚੋਂ ਕੱਢਿਆ
  • congress leader harish rawat resigns party posts
    ਕਾਂਗਰਸ ਆਗੂ ਹਰੀਸ਼ ਰਾਵਤ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ, ਜਾਣੋ ਵਜ੍ਹਾ
  • immigration policy
    ਆਸਟ੍ਰੇਲੀਆ ਦੀ 'ਵਨ ਨੇਸ਼ਨ' ਪਾਰਟੀ ਵੱਲੋਂ 26 ਦੇਸ਼ਾਂ 'ਤੇ ਪਾਬੰਦੀ ਅਤੇ 7.5 ਲੱਖ ਪ੍ਰਵਾਸੀ ਘਟਾਉਣ ਦਾ ਐਲਾਨ
  • shahzad bhatti
    ਸ਼ਹਿਜ਼ਾਦ ਭੱਟੀ ਦੁਬਈ ਛੱਡ ਬ੍ਰਾਜ਼ੀਲ ਤੋਂ ਚਲਾ ਰਿਹਾ ਆਪਣਾ ਨੈੱਟਵਰਕ, ਦੇਸ਼ 'ਚ...
  • meteorological department issues new forecast regarding rain in punjab
    ਪੰਜਾਬ 'ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਜਾਰੀ! ਜਾਣੋ ਅਗਲੇ...
  • bjp  s anti drug rally on september 30
    ਜਲੰਧਰ 'ਚ ਭਾਜਪਾ ਦੀ ਨਸ਼ਾ ਵਿਰੋਧੀ ਰੈਲੀ 30 ਸਤੰਬਰ ਨੂੰ, ਅਮਿਤ ਸ਼ਾਹ ਹੋ ਸਕਦੇ ਨੇ...
  • launch of the drug free punjab yatra by the bjp
    'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਬੋਲੇ ਮਨੋਰੰਜਨ ਕਾਲੀਆ, ਪੰਜਾਬ 'ਚੋਂ ਪੂਰੀ...
  • sodhal ram leela park dug up to install swings
    ਝੂਲੇ ਲਾਉਣ ਦੀ ਆੜ 'ਚ ਪੁੱਟ ਦਿੱਤਾ ਸੋਢਲ ਰਾਮ ਲੀਲਾ ਪਾਰਕ, ਕਮਿਸ਼ਨਰ ਕੋਲ ਪਹੁੰਚੀ...
  • kidnapped boy recovered in jalandhar within 12 hours
    ਜਲੰਧਰ 'ਚ ਖੇਡਦੇ ਸਮੇਂ ਅਗਵਾ ਹੋਇਆ ਜਵਾਕ 12 ਘੰਟਿਆਂ 'ਚ ਬਰਾਮਦ, ਬੱਸ ਸਟੈਂਡ...
  • uproar over encroachment on tradinag stalls market
    ਨਵੀਂ ਮਕਸੂਦਾਂ ਸਬਜ਼ੀ ਮੰਡੀ ’ਚ ਫੜ੍ਹਾਂ ’ਤੇ ਕਬਜ਼ੇ ਨੂੰ ਲੈ ਕੇ ਹੰਗਾਮਾ: ਆੜ੍ਹਤੀ...
  • rail traffic affected by farmers   protest
    ਕਿਸਾਨ ਅੰਦੋਲਨ ਨਾਲ ਰੇਲ ਆਵਾਜਾਈ ਪ੍ਰਭਾਵਿਤ: 1 ਘੰਟਾ ਦੇਰੀ ਨਾਲ ਪਹੁੰਚੀ...
Trending
Ek Nazar
flash flood in nepal

ਨੇਪਾਲ ਹੜ੍ਹ: ਉੱਪਰੀ ਤ੍ਰਿਸ਼ੂਲੀ-1 ਸੁਰੰਗ ਤੋਂ ਛੇ ਲਾਸ਼ਾਂ ਬਰਾਮਦ, ਲਗਭਗ 6,100...

jammat e islami

ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ...

daughter intercaste love marriage  angry father

ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ...

incident in nigeria

ਨਾਈਜੀਰੀਆ : ਹਿਰਾਸਤ 'ਚ ਲਏ ਗਏ 33 ਸ਼ੱਕੀਆਂ ਦੀ ਮੌਤ, ਅਧਿਕਾਰੀਆਂ ਨੇ ਦੱਸੀ ਇਹ...

khawaja asif statement

ਪਾਕਿਸਤਾਨ ਮੱਕਾ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰ:...

punjabi man charged  in canada

ਕੈਨੇਡਾ 'ਚ ਪੰਜਾਬੀ ਵਿਅਕਤੀ 'ਤੇ ਲੱਗੇ ਕਤਲ ਦੇ ਦੋਸ਼

isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

russia air strike on ukraine

ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

read books and get paid

'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

preity zinta

ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

multi storey building collapses

ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

veteran actress  s health deteriorates

900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

isha rikhi and badshah marriage

ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

eu chief ursula von der leyen

ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

airspace restrictions

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

social media

13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • gen z wastes 150 liters of water while bathing
      ਅੱਧੇ ਤੋਂ ਵਧ Gen-Z ਨਹਾਉਂਦੇ ਸਮੇਂ ਕਰ ਰਹੇ 150 ਲੀਟਰ ਪਾਣੀ ਬਰਬਾਦ
    • young women  stylish look  printed top
      ਮੁਟਿਆਰਾਂ ਨੂੰ ਸਟਾਈਲਿਸ਼ ਲੁੱਕ ਦੇ ਰਹੇ ਪ੍ਰਿੰਟਿਡ ਟਾਪ
    • screen time increased  students   reading ability decreased
      ਜ਼ਿਆਦਾ ਸਕ੍ਰੀਨ ਦੇਖਣ ਕਾਰਨ ਵਿਦਿਆਰਥੀਆਂ ਦੀ ਪੜ੍ਹਣ ਦੀ ਸਮਰੱਥਾ ਹੋ ਰਹੀ ਘੱਟ
    • indian dress  women  patiala suit
      ਹਰ ਉਮਰ ਦੀਆਂ ਔਰਤਾਂ ਦੀ ਪਸੰਦ ਬਣੇ ਪਟਿਆਲਾ ਸੂਟ
    • isro issues warning
      ਅਗਲੇ ਮਹੀਨੇ ਭਾਰਤ 'ਚ ਆਉਣਗੇ 3 ਭਿਆਨਕ ਤੂਫ਼ਾਨ ! ISRO ਨੇ ਦਿੱਤੀ ਚਿਤਾਵਨੀ
    • the craze for   destination weddings   has grown in india
      ਭਾਰਤ 'ਚ ਵਧਿਆ 'ਡੈਸਟਿਨੇਸ਼ਨ ਵੈਡਿੰਗ' ਦਾ ਕ੍ਰੇਜ਼ : ਨਵੇਂ ਸੀਜ਼ਨ ਲਈ ਐਡਵਾਂਸ...
    • young women  grey toned shimmery saree  fashion
      ਮੁਟਿਆਰਾਂ ਨੂੰ ਪਸੰਦ ਆ ਰਹੀਆਂ ਹਨ ਗ੍ਰੇਅ ਟੋਨ ਸ਼ਿਮਰੀ ਸਾੜ੍ਹੀਆਂ
    • apply a rice face pack to enhance facial beauty
      ਚਿਹਰੇ ਦੀ ਸੁੰਦਰਤਾ ਅਤੇ ਚਮਕ ਵਧਾਉਣ ਲਈ ਲਾਓ ਚੌਲਾਂ ਦਾ ਫੇਸਪੈਕ ! ਮਿਲਣਗੇ ਫਾਇਦੇ
    • work is progressing rapidly in six sectors in india
      ਭਾਰਤ 'ਚ 6 ਖੇਤਰਾਂ 'ਚ ਤੇਜ਼ੀ ਨਾਲ ਚੱਲ ਰਿਹੈ ਕੰਮ : ਜੈਫਰੀਜ਼
    • fashion  world  ruffle dress
      ਫੈਸ਼ਨ ਦੀ ਦੁਨੀਆ ’ਚ ਛਾਇਆ ਰਫਲ ਡਰੈੱਸ ਦਾ ਜਲਵਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +