ਨਵੀਂ ਦਿੱਲੀ- ਮੋਹਰੀ ਮੋਬਾਈਲ ਬਰਾਂਡ ਅੋਪੋ ਨੇ ਭਾਰਤ 'ਚ ਆਪਣੇ ਸੰਚਾਲਨ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ 5 ਚੋਣਵੇਂ ਮਾਡਲਾਂ ਦੀਆਂ ਕੀਮਤਾਂ ਘਟਾਉਣ ਦਾ ਐਸਲਾਨ ਕੀਤਾ ਹੈ । ਅੋਪੋ ਨੇ 2014 ਦੀ ਸ਼ੁਰੂਆਤ 'ਚ ਅੋਪੋ ਐੱਨ-1 ਨਾਲ ਭਾਰਤ 'ਚ ਦਸਤਕ ਦਿੱਤੀ ਸੀ।
ਕੰਪਨੀ ਅਨੁਸਾਰ ਅੋਪੋ ਸਮਾਰਟਫੋਨ ਦੀਆਂ ਕੀਮਤਾਂ 'ਚ ਛੋਟ ਦਾ ਮੁਨਾਫ਼ਾ ਦੁਕਾਨਾਂ ਤੋਂ ਅਤੇ ਫਲਿਪਕਾਰਟ ਅਤੇ ਅਮੇਜਨ ਵਰਗੀਆਂ ਸਾਈਟਾਂ 'ਤੇ ਫੋਨ ਦੀ ਖਰੀਦ 'ਤੇ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇਕ ਸਾਲ 'ਚ ਕੰਪਨੀ ਨੇ ਭਾਰਤ 'ਚ 12 ਨਵੇਂ ਸਮਾਰਟਫੋਨ ਪੇਸ਼ ਕੀਤੇ ਜਿਨ੍ਹਾਂ 'ਚ ਐਨ3, ਆਰ 5 ਅਤੇ ਫਾਇੰਡ 7 ਮਾਡਲ ਸ਼ਾਮਲ ਹਨ। ਜਿਸ ਨਾਲ ਉਸ ਦੇ 4ਜੀ ਸਮਾਰਟਫੋਨ ਦੀ ਗਿਣਤੀ 3 'ਤੇ ਪਹੁੰਚ ਗਈ ਹੈ।
ਸਿਰਫ 699 ਰੁਪਏ 'ਚ ਮਿਲੇਗਾ ਇਹ ਡਿਊਲ ਸਿਮ ਫੋਨ
NEXT STORY