ਨਵੀਂ ਦਿੱਲੀ- ਸਸਤੇ ਪਲੇਨ ਟਿਕਟ ਦਾ ਆਫਰ ਦੇਣ ਦੀ ਹੋੜ 'ਚ ਸਪਾਈਸਜੈੱਟ ਦੇ ਬਾਅਦ ਹੁਣ ਕਿਫਾਇਤੀ ਏਅਰਲਾਈਨ ਕੰਪਨੀ ਇੰਡੀਗੋ ਨੇ ਸਾਰੇ ਟੈਕਸਾਂ ਸਮੇਤ 1,499 ਰੁਪਏ 'ਚ ਟਿਕਟ ਦੀ ਪੇਸ਼ਕਸ਼ ਕੀਤੀ ਹੈ ਜੋ ਸਪਾਈਸਜੈੱਟ ਦੇ 1,599 ਰੁਪਏ ਦੇ ਆਫਰ ਤੋਂ 100 ਰੁਪਏ ਘੱਟ ਹੈ।
ਇੰਡੀਗੋ ਦਾ ਇਹ ਆਫਰ ਯਾਤਰਾ ਦੀ ਤਰੀਕ ਤੋਂ 90 ਦਿਨ ਪਹਿਲਾਂ ਕੀਤੀ ਜਾਣ ਵਾਲੀ ਬੁਕਿੰਗ ਦੇ ਲਈ ਹੈ। ਇਸ ਤੋਂ ਪਹਿਲੇ ਬੁੱਧਵਾਰ ਨੂੰ ਸਪਾਈਸਜੈਟ ਨੇ ਕਿਰਾਏ 'ਤੇ ਛੋਟ ਦੀ ਇਕ ਖਾਸ ਯੋਜਨਾ ਪੇਸ਼ ਕੀਤੀ ਸੀ, ਜਿਸ ਦੇ ਤਹਿਤ ਕੰਪਨੀ ਦੀਆਂ ਸਾਰੀਆਂ ਉਡਾਣਾਂ ਦੇ ਲਈ ਇਕ ਪਾਸੇ ਦਾ ਘੱਟੋ-ਘੱਟ ਕਿਰਾਇਆ 1,599 ਰੁਪਏ ਹੋਵੇਗਾ।
ਫੋਟੋਗ੍ਰਾਫੀ ਦੀ ਦੁਨੀਆ 'ਚ ਕੈਨਨ ਦਾ ਨਵਾਂ ਧਮਾਕਾ
NEXT STORY