Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 14, 2026

    8:10:03 AM

  • mp chandrashekhar  convoys  shoes  slippers

    ਗੋਂਡਾ ਜਾ ਰਹੇ ਸੰਸਦ ਮੈਂਬਰ ਚੰਦਰਸ਼ੇਖਰ ਦੇ ਕਾਫ਼ਲੇ...

  • bageshwar baba  burning of photo

    ਬਾਗੇਸ਼ਵਰ ਬਾਬਾ ਦੀ ਫੋਟੋ ਸਾੜਨ ਦੇ ਦੋਸ਼ ਹੇਠ...

  • punjab police

    BIG BREAKING: ਪੰਜਾਬ 'ਚ 2 ਗੈਂਗਸਟਰ ਪੁਲਸ...

  • jawaak drowned in standing rain water in the street

    ਗਲੀ 'ਚ ਖੜ੍ਹੇ ਮੀਂਹ ਦੇ ਪਾਣੀ 'ਚ ਡੁੱਬ ਗਿਆ ਜਵਾਕ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Automobile News
  • ਨਵੀਂ ਦਿੱਲੀ
  • ਟਾਟਾ ਦੀ ਇਹ ਕਾਰ ਚੱਲੇਗੀ ਹਵਾ ਨਾਲ

AUTOMOBILE News Punjabi(ਆਟੋਮੋਬਾਇਲ)

ਟਾਟਾ ਦੀ ਇਹ ਕਾਰ ਚੱਲੇਗੀ ਹਵਾ ਨਾਲ

  • Updated: 07 Feb, 2015 08:21 PM
ਨਵੀਂ ਦਿੱਲੀ
article
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਦੇਸ਼ ਦੀ ਦਿੱਗਜ਼ ਕੰਪਨੀ ਟਾਟਾ ਮੋਟਰਸ ਹਵਾ ਨਾਲ ਚੱਲਣ ਵਾਲੀ ਕਾਰ 'ਤੇ ਕੰਮ ਕਰ ਰਹੀ ਹੈ ਅਤੇ ਰਿਪੋਰਟਸ ਦੀ ਮੰਨਿਏ ਤਾਂ ਇਹ ਕਾਰ ਇਸ ਸਾਲ ਦੇ ਅੰਤ ਤਕ ਲਾਂਚ ਹੋ ਸਕਦੀ ਹੈ। 7 ਸਾਲ ਪਹਿਲਾਂ ਟਾਟਾ ਮੋਟਰਸ ਨੇ ਇਸ ਪ੍ਰਾਜੈਕਟ ਦੇ ਲਈ ਲਕਜ਼ਮਬਗਰ ਸਥਿਤ ਮੋਟਰ ਡਿਵੈਲਪਮੈਂਟ ਇੰਟਰਨੈਸ਼ਨਲ ਦੇ ਨਾਲ ਕਰਾਰ ਕੀਤਾ ਸੀ।

2012 'ਚ ਕੰਪਨੀ ਨੇ ਕਿਹਾ ਸੀ ਕਿ ਉਸ ਨੇ ਆਪਣੀਆਂ ਦੋ ਗੱਡੀਆਂ 'ਤੇ ਇਸ ਟੈਕਨਾਲੋਜੀ ਦਾ ਟੈਸਟ ਕੀਤਾ ਹੈ ਪਰ ਇਸ ਦੇ ਬਾਅਦ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹੁਣ ਕੰਪਨੀ ਨੇ ਇਸ ਦੇ ਬਾਰੇ 'ਚ ਆਪਣੀ ਚੁੱਪੀ ਤੋੜੀ ਹੈ। ਇਕ ਰਿਪੋਰਟ ਅਨੁਸਾਰ ਟਾਟਾ ਆਪਣੇ ਇਸ ਪ੍ਰਾਜੈਕਟ 'ਤੇ ਕੰਮ ਕਰ ਰਿਹਾ ਹੈ ਅਤੇ ਇਸ ਦੀ ਹਵਾ ਨਾਲ ਚੱਲਣ ਵਾਲੀ ਕਾਰ ਦੇ ਇਸ ਸਾਲ ਦੇ ਅੰਤ 'ਚ ਲਾਂਚ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਕੰਪ੍ਰੈਸਡ ਹਵਾ ਨਾਲ ਕਾਰ ਦਾ ਵਿਚਾਰ ਨਵਾਂ ਨਹੀਂ ਹੈ ਪਰ ਇਸ 'ਚ ਸ਼ਾਮਲ ਜਟਿਲਤਾਵਾਂ ਦੇ ਕਾਰਨ ਇਸ ਨੂੰ ਅਵਿਵਹਾਰਕ ਮੰਨਿਆ ਜਾਂਦਾ ਰਿਹਾ ਹੈ। ਇਨ੍ਹਾਂ ਜਟਿਲਤਾਵਾਂ 'ਚ ਇੰਜਣ ਦਾ ਘੱਟ ਤਾਪਮਾਨ ਵਰਗੀਆਂ ਗੱਲਾਂ ਸ਼ਾਮਲ ਹਨ ਪਰ ਟਾਟਾ ਮੋਟਰਸ ਨੇ ਆਪਣੇ ਬਲਿਊ ਪ੍ਰਾਜੈਕਟ ਤਹਿਤ ਉਸ ਇੰਜਣ ਦੇ ਨਿਰਮਾਣ 'ਤੇ ਕੰਮ ਕਰ ਰਹੀ ਹੈ ਜੋ ਕੰਪ੍ਰੈਸਡ ਹਵਾ ਨਾਲ ਚੱਲੇਗਾ ਅਤੇ ਜਿਸ 'ਚ ਹਵਾ ਤੋਂ ਬਾਹਰ ਨਿਕਲਣ ਦੇ ਲਈ ਨਿਕਾਸੀ ਪਾਈਪ ਦੀ ਵਰਤੋਂ ਹੋਵੇਗੀ। ਇਸ ਪ੍ਰਾਜੈਕਟ ਦੇ ਦੋ ਭਾਗਾਂ ਨੂੰ ਪੂਰਾ ਕੀਤਾ ਜਾ ਚੁੱਕਾ ਹੈ। ਪਹਿਲੇ ਭਾਗ 'ਚ ਟੈਕਨਾਲੋਜੀ ਟਰਾਂਸਫਰ ਅਤੇ ਟੈਕਨਾਲੋਜੀ ਕਾਨਸੈਪਟ ਦਾ ਪਰੂਫ ਦੇਣਾ ਜਦਕਿ ਦੂਜੇ ਭਾਗ 'ਚ ਇਕ ਵਿਸ਼ੇਸ਼ ਵ੍ਹੀਕਲ'ਚ ਕੰਪ੍ਰੈਸਡ ਏਅਰ ਇੰਜਣ ਨੂੰ ਡਿਵੈਲਪ ਕਰਨਾ ਅਤੇ ਸਥਾਈ ਐਪਲੀਕੇਸ਼ਨ ਦਾ ਡਿਵੈਲਪਮੈਂਟ ਸ਼ਾਮਲ ਹੈ।

ਰਿਪੋਰਟਸ ਅਨੁਸਾਰ ਇਸ ਕਾਰ ਨੂੰ 2015 ਦੇ ਦੂਜੇ ਹਾਫ 'ਚ ਹਵਾਈ 'ਚ ਅਮਰੀਕੀ ਫ੍ਰੈਂਚਾਈਜ਼ੀ ਜ਼ੀਰੋ ਪਾਲਿਊਸ਼ਨ ਵਲੋਂ ਲਾਂਚ ਕੀਤੇ ਜਾਣ ਦੀ ਸੰਭਵਾਨਾ ਹੈ। ਹਾਲਾਂਕਿ ਭਾਰਤ 'ਚ ਇਸ ਕਾਰ ਨੂੰ ਲਾਂਚ ਕੀਤੇ ਜਾਣ ਦੀ ਸਮਾਂ ਸੀਮਾ ਅਜੇ ਤਕ ਨਹੀਂ ਦੱਸੀ ਗਈ। ਇਸ ਕਾਰ 'ਚ ਸਟੀਅਰਿੰਗ ਵ੍ਹੀਲ ਦੀ ਥਾਂ joystick ਹੋਵੇਗੀ, ਇਸ 'ਚ ਤਿੰਨ ਵੱਡੇ ਲੋਕਾਂ ਦੇ ਨਾਲ ਇਕ ਬੱਚੇ ਦੇ ਬੈਠਣ ਦੀ ਜਗ੍ਹਾ ਹੋਵੇਗੀ। ਇਸ ਦੇ ਟੈਂਕ 'ਚ ਕੰਪ੍ਰੈਸਡ ਏਅਰ ਸਟੇਸ਼ਨ ਨਾਲ ਕੰਪ੍ਰੈਸਡ ਏਅਰ ਭਰੀ ਜਾ ਸਕੇਗੀ। ਇਸ ਕਾਰ ਦੀ ਰੇਂਜ 200 ਕਿਲੋਮੀਟਰ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੀ ਵੱਧ ਸਪੀਡ 80 ਕਿਲੋਮੀਟਰ ਘੰਟੇ ਦੀ ਹੋਵੇਗੀ।

  • ਟਾਟਾ ਮੋਟਰਸ
  • Tata Motors
  • ਕਾਰ
  • car
  • Air

ਹਵਾਈ ਜਹਾਜ਼ ਨਹੀਂ ਇਹ ਹੈ ਗੁਜਰਾਤ ਦੀ ਹਾਈ ਟੈਕ ਬੱਸ (ਦੇਖੋ ਤਸਵੀਰਾਂ)

NEXT STORY

Stories You May Like

  • tata chemicals gave this statement on business in kenya
    ਕੀਨੀਆ ’ਚ ਟਾਟਾ ਕੈਮੀਕਲਜ਼ ਨੂੰ ਵੱਡਾ ਝਟਕਾ, ਕਾਰੋਬਾਰ ਸਮੇਟਣ ਦੇ ਜਾਰੀ ਹੋਏ ਹੁਕਮ
  • man dead on road accident
    ਤੇਜ਼ ਰਫ਼ਤਾਰ ਕਾਰ ਦੀ ਟੱਕਰ ਲੱਗਣ ਕਾਰਨ ਵਿਅਕਤੀ ਦੀ ਮੌਤ
  • transformer  car  fire  friend  hospital
    ਟਰਾਂਸਫਾਰਮਰ ਨਾਲ ਟਕਰਾਈ ਕਾਰ , 3 ਦੋਸਤ ਜ਼ਿੰਦਾ ਸੜ ਗਏ
  • tragic accident in khanna
    ਖੰਨਾ 'ਚ ਦਰਦਨਾਕ ਹਾਦਸਾ: ਗੁਆਂਢੀ ਦੀ ਕਾਰ ਹੇਠ ਆਉਣ ਨਾਲ 3 ਸਾਲਾ ਜਵਾਕ ਦੀ ਮੌਤ, ਪਰਿਵਾਰ 'ਚ ਵਿਛੇ ਸੱਥਰ
  • mp  tree  speeding car  4 youths
    MP: ਦਰੱਖ਼ਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, 4 ਨੌਜਵਾਨਾਂ ਦੀ ਮੌਤ, ਉੱਡੇ ਪਰਖੱਚੇ
  • fraud case
    ਕਾਰ ਵੇਚਣ ਦੇ ਨਾਂ ’ਤੇ 2.30 ਲੱਖ ਰੁਪਏ ਦੀ ਠੱਗੀ
  • car hits truck  3 injured
    ਕਾਰ ਟਰੱਕ ’ਚ ਵੱਜੀ, 3 ਜ਼ਖਮੀ
  • indigo pilot ill health flight diverted
    ਹਵਾ ’ਚ ਵਿਗੜੀ ਪਾਇਲਟ ਦੀ ਸਿਹਤ, ਮਸਕਟ ਵੱਲ ਮੋੜੀ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ
  • the 1980s trend on social media everyone past era ai generated images
    ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ 1980 ਦੇ ਦਹਾਕੇ ਦਾ ਟ੍ਰੈਂਡ! AI ਤਸਵੀਰਾਂ ’ਚ...
  • top congress leaders to appear on the same stage amidst infighting
    ਪੰਜਾਬ 'ਚ ਬਦਲਿਆ ਸਿਆਸੀ ਮਾਹੌਲ! ਕਾਟੋ-ਕਲੇਸ਼ ਵਿਚਾਲੇ ਇਕੋ ਮੰਚ 'ਤੇ ਨਜ਼ਰ ਆਉਣਗੇ...
  • heavy rain warning for 8 districts of punjab today
    ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਵੱਲੋਂ ਵੱਡੀ...
  • horrific accident on jalandhar pathankot natonal highway
    ਜਲੰਧਰ-ਪਠਾਨਕੋਟ NH 'ਤੇ ਭਿਆਨਕ ਹਾਦਸਾ! ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਦੋ...
  • deadbody found at dussehra ground in basti danishmanda
    ਬਸਤੀ ਦਾਨਿਸ਼ਮੰਦਾ ਸਥਿਤ ਦੁਸਹਿਰਾ ਗਰਾਊਂਡ 'ਚੋਂ ਮਿਲੀ ਨੌਜਵਾਨ ਦੀ ਲਾਸ਼
  • mp charanjit channi major statement
    ਭਾਜਪਾ 'ਚ ਜਾਣ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ MP ਚਰਨਜੀਤ ਚੰਨੀ ਦਾ ਵੱਡਾ ਬਿਆਨ
  • municipal commissioner surinder singh inspect sanitation
    ਸਫ਼ਾਈ ਵਿਵਸਥਾ ਦੀ ਜਾਂਚ ਕਰਨ ਖੁਦ ਸੜਕਾਂ ’ਤੇ ਉਤਰੇ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ
  • attempt to steal i20 car in jp nagar  incident captured on cctv camera
    JP ਨਗਰ 'ਚ ਆਈ-20 ਕਾਰ ਲਿਜਾਣ ਦਾ ਕੀਤਾ ਯਤਨ, CCTV ਕੈਮਰੇ 'ਚ ਕੈਦ ਹੋਈ ਘਟਨਾ
Trending
Ek Nazar
passenger ferry capsized

ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਡੁੱਬੀ,  ਲਗਭਗ 130 ਲਾਪਤਾ ਲੋਕਾਂ ਦੀ ਭਾਲ ਜਾਰੀ

court rejects indian origin ceo  s bid

ਸਿੰਗਾਪੁਰ ਕੋਰਟ ਨੇ ਭਾਰਤੀ ਮੂਲ ਦੇ CEO ਦੀ ਅਰਜ਼ੀ ਕੀਤੀ ਖ਼ਾਰਜ !  ਸਾਬਕਾ...

rescue team in nepal

ਨੇਪਾਲ 'ਚ ਬਚਾਅ ਮੁਹਿੰਮ 'ਚ ਤੇਜ਼ੀ ; ਬਚਾਅ ਟੀਮਾਂ ਨੇ ਸੁਰੰਗ 'ਚੋਂ  ਸਾਫ਼...

satellite investigation

ਅਮਰੀਕੀ ਫ਼ੌਜੀਆਂ 'ਤੇ ਈਰਾਨੀ ਹਮਲੇ 'ਚ ਚੀਨ ਦਾ ਲਿੰਕ! ਸੈਟੇਲਾਈਟ ਜਾਂਚ ਸ਼ੁਰੂ

gold silver price

ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ

us help nepal

ਨੇਪਾਲ ਹੜ੍ਹ ਪੀੜਤਾਂ ਦੀ ਸ਼ਨਾਖਤ ਲਈ ਅਮਰੀਕਾ ਦੇਵੇਗਾ ਵਾਧੂ 10 ਲੱਖ ਡਾਲਰ, ਕੁੱਲ...

harman brar breaks silence on relationship with parmish verma

'ਮੈਂ ਕਿਸੇ ਦਾ ਘਰ ਨਹੀਂ ਤੋੜਿਆ...'; ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ...

father of famous punjabi female singer passes away

ਮਸ਼ਹੂਰ ਪੰਜਾਬੀ ਗਾਇਕਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

rapid gunfire at the home of the former sarpanch s brother

ਗੁਰਦਾਸਪੁਰ: ਦੇਰ ਰਾਤ ਸਾਬਕਾ ਸਰਪੰਚ ਦੇ ਭਰਾ ਦੇ ਘਰ 'ਤੇ ਤਾੜ-ਤਾੜ ਫਾਇਰਿੰਗ

punjabi social media influencer manjit kaur

ਇੰਫਲੂਐਂਸਰ ਮਨਜੀਤ ਕੌਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸਿਆ ਪੂਰਾ ਸੱਚ

punjabi singer jass manak trolled after showering currency notes on his fiancée

'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ...

woman married eight months ago ends her life

ਅੱਠ ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਜੀਵਨਲੀਲਾ ਕੀਤੀ ਸਮਾਪਤ, ਪੇਕੇ ਪਰਿਵਾਰ ਨੇ...

world famous singer became a mother at the age of 40 without being married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੀ ਦੁਨੀਆ ਦੀ ਮਸ਼ਹੂਰ ਗਾਇਕਾ

houthi rebels seized island

ਹੂਤੀ ਬਾਗੀਆਂ ਨੇ ਯਮਨ ਦੇ ਬਾਬ ਅਲ-ਮੰਡੇਬ 'ਚ ਇੱਕ ਟਾਪੂ 'ਤੇ ਕੀਤਾ ਕਬਜ਼ਾ

online fraud

ਬੰਗਲਾਦੇਸ਼: ਔਨਲਾਈਨ ਧੋਖਾਧੜੀ ਦੇ ਦੋਸ਼ 'ਚ 63 ਵਿਦੇਸ਼ੀ ਹਿਰਾਸਤ 'ਚ

flood in nepal

ਨੇਪਾਲ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 1,385 ਹੋਈ

famous youtuber armaan malik

6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ...

heavy rain and hailstorm

ਜ਼ਿਲ੍ਹਾ ਲਾਤੀਨਾ 'ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ 'ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਆਟੋਮੋਬਾਇਲ ਦੀਆਂ ਖਬਰਾਂ
    • new commercial vehicle buyers to get tax exemption replace old vehicles
      ਨਵੇਂ ਵਪਾਰਕ ਵਾਹਨ ਖਰੀਦਦਾਰਾਂ ਨੂੰ ਮਿਲੇਗੀ ਟੈਕਸ ਛੋਟ, 78,000 ਪੁਰਾਣੇ ਵਾਹਨਾਂ...
    • two wheeler manufacturer hero motocorp
      ਘਰੇਲੂ ਬਾਜ਼ਾਰ 'ਚ ਹੀਰੋ ਦੀ ਬੱਲੇ-ਬੱਲੇ: ਅਗਸਤ ਮਹੀਨੇ 'ਚ ਵੇਚੇ 5.68 ਲੱਖ ਤੋਂ...
    • automobile industry is pillar of indian economy
      ‘ਵਾਹਨ ਉਦਯੋਗ ਭਾਰਤੀ ਅਰਥਵਿਵਸਥਾ ਦਾ ਮਜ਼ਬੂਤ ਥੰਮ੍ਹ’
    • people are getting crushed by the vehicles of this company
      ਇਸ ਕੰਪਨੀ ਦੀਆਂ ਗੱਡੀਆਂ ਨੂੰ ਟੁੱਟ ਕੇ ਪੈ ਗਏ ਲੋਕ ! 31 ਦਿਨਾਂ 'ਚ ਵੇਚ 'ਤੇ...
    • 2027 kawasaki ver 650 launched in india
      ਭਾਰਤ 'ਚ ਲਾਂਚ ਹੋਈ 2027 ਕਾਵਾਸਾਕੀ ਵਰਸਿਸ 650, ਨਵੇਂ ਰੰਗ ਦੇ ਨਾਲ ਮਿਲੇਗਾ...
    • ola launches most affordable electric scooter
      Ola ਨੇ ਲਾਂਚ ਕੀਤਾ ਸਭ ਤੋਂ ਅਫੋਰਡੇਬਲ ਇਲੈਕਟ੍ਰਿਕ ਸਕੂਟਰ ! ਜਾਣੋ ਇਸ ਦੀ ਕੀਮਤ ਤੇ...
    • tata motors changes its identity
      ਟਾਟਾ ਮੋਟਰਜ਼ ਨੇ ਬਦਲੀ ਆਪਣੀ ਪਛਾਣ, ਹੁਣ 'Tata.cars' ਦੇ ਨਾਂਅ ਹੇਠ ਵਿਕਣਗੀਆਂ...
    • buying a car will be expensive from september
      ਸਤੰਬਰ ਤੋਂ ਕਾਰ ਖਰੀਦਣਾ ਹੋਵੇਗਾ ਮਹਿੰਗਾ! ਇਨ੍ਹਾਂ ਕੰਪਨੀਆਂ ਨੇ ਕੀਤਾ ਕੀਮਤਾਂ...
    • people are falling for this powerful bike before its launch
      ਲਾਂਚ ਤੋਂ ਪਹਿਲਾਂ ਇਸ ਧਾਕੜ ਬਾਈਕ ਨੂੰ ਟੁੱਟ ਕੇ ਪੈ ਗਏ ਲੋਕ ! ਜਾਣੋ ਕੀਮਤ ਤੇ...
    • porsche signs  1 5 billion ai deal with india  s tcs
      ਪੋਰਸ਼ੇ ਨੇ ਭਾਰਤ ਦੀ TCS ਨਾਲ ਕੀਤਾ 1.5 ਅਰਬ ਡਾਲਰ ਦਾ AI ਸਮਝੌਤਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +