ਸਲੇਮ(ਭਾਸ਼ਾ)-ਇਥੇ 8 ਸਾਲਾ ਇਕ ਲੜਕੀ ਨਾਲ 62 ਸਾਲਾ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ। ਪੁਲਸ ਨੇ ਅੱਜ ਦੱਸਿਆ ਕਿ ਦੋਸ਼ੀ ਮਣੀ ਨੇ ਕੱਲ ਰਾਤ ਆਪਣੇ ਗੁਆਂਢ 'ਚ ਰਹਿੰਦੀ ਲੜਕੀ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ। ਮਣੀ ਨੂੰ ਬਾਲ ਯੌਨ ਸ਼ੋਸ਼ਣ ਅਪਰਾਧ ਰੋਕਥਾਮ ਸੁਰੱਖਿਆ ਕਾਨੂੰਨ-2012 ਅਤੇ ਧਾਰਾ-376 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਉਸਨੂੰ ਗ੍ਰਿਫਤਾਰ ਕਰਕੇ ਅੱਜ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਇਕ-ਦੂਜੇ ਨੂੰ ਬਦਲੋ ਨਾ, ਜੋ ਜਿਹੋ ਜਿਹਾ ਹੈ, ਉਹ ਸਾਡਾ ਆਪਣਾ ਹੈ : ਭਾਗਵਤ
NEXT STORY