ਲੰਡਨ- ਮਸ਼ਹੂਰ ਅਮਰੀਕੀ ਟੀਵੀ ਸਟਾਰ ਅਤੇ ਮਾਡਲ ਚੇਲਸੀਆ ਹੈਂਡਲਰ ਹਾਲ ਹੀ 'ਚ ਸੜਕਾਂ 'ਤੇ ਕੁਝ ਇਸ ਅੰਦਾਜ਼ 'ਚ ਉਤਰੀ ਜਿਸ ਨੂੰ ਦੇਖ ਸਾਰੇ ਹੈਰਾਨ ਰਹਿ ਗਏ। ਜੀ ਹਾਂ ਮੰਗਲਵਾਰ ਨੂੰ ਉਹ ਨਿਊ ਆਰਲੀਯਨਸ 'ਚ ਮਰਡੀ ਘਾਹ ਲਈ ਟੌਪਲੇਸ ਹੋ ਕੇ ਬਾਹਰ ਨਿਕਲੀ। ਹਾਲਾਂਕਿ ਅਭਿਨੇਤਰੀ ਟੌਪ ਪਹਿਨਿਆ ਹੋਇਆ ਸੀ ਪਰ ਉਸ 'ਚ ਉਸਦੀ ਛਾਤੀ ਬਾਹਰ ਨਿਕਲੀ ਅਤੇ ਉਭਰੀ ਹੋਈ ਸੀ।
ਇਸ ਦੌਰਾਨ ਚੇਲਸੀਆ ਨੇ ਆਪਣੀ ਛਾਤੀ ਨੂੰ ਮੋਤੀਆਂ ਦੀ ਮਾਲਾਂ ਨਾਲ ਢੱਕਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲੀ ਵੀ ਚੇਲਸੀਆ ਇਸ ਅਵਤਾਰ 'ਚ ਨਜ਼ਰ ਆ ਚੁੱਕੀ ਹੈ। 39 ਸਾਲ ਦੀ ਇਹ ਮਾਡਲ ਨੂੰ ਆਪਣੀ ਛਾਤੀ ਦਿਖਾਉਣਾ ਚੰਗਾ ਲੱਗਦਾ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਿਨਾਂ ਕਿਸੇ ਸ਼ਰਮ ਦੇ ਇਹ ਸੜਕ 'ਤੇ ਘੁੰਮ ਰਹੀ ਹੈ।
ਪੁਰਾਣੀ ਰੰਜਿਸ਼ ਦੇ ਚੱਲਦੇ ਸੰਨੀ ਨੇ ਠੁਕਰਾਇਆ ਬੇਟੇ ਲਈ ਯਸ਼ਰਾਜ ਦਾ ਆਫਰ
NEXT STORY